**ਅਲਵਿਦਾ** ਮੈੰ ਕਹਾਂ..ਕਿ ਤੂੰ ਕਹੇੰ..ਵਿੱਚ ਰਹਿ ਗਏ, ਉਹ | ਪੰਜਾਬੀ ਕਵਿਤਾ Video

"**ਅਲਵਿਦਾ** ਮੈੰ ਕਹਾਂ..ਕਿ ਤੂੰ ਕਹੇੰ..ਵਿੱਚ ਰਹਿ ਗਏ, ਉਹ ਜ਼ਿੰਦਗੀ ਦੇ ਪਲ ਅਲਵਿਦਾ ਕਹਿ ਗਏ । ਜਦ ਭਰੀ ਮਹਿਫ਼ਿਲ ਨੂੰ ਛੱਡਕੇ ਉਹ ਤੁਰੇ, ਮੇਰੇ ਗੀਤ ਵੀ ਉਹ ਨਾਲ਼ ਆਪਣੇ ਲੈ ਗਏ । ਉਹਨੂੰ ਛੱਡ ਕੇ ਬਹੁਤ ਕੁਝ ਸੀ ਲਿਖ ਲਿਆ, ਪਰ ਗੀਤ ਸਾਰੇ ਨਾਮ ਉਸਦੇ ਪੈ ਗਏ । ਸਹਿ ਨਹੀਂ ਸਕਿਆ ਮੈਂ ਉਸਦੀ ਬੇਰੁਖੀ, ਉਸ ਦੀ ਮੌਤ ਵਰਗੀ ਚੁੱਪ ਵੀ ਕਦੇ ਸਹਿ ਗਏ। ਜਿੱਤ ਕੇ ਸਾਰੀ ਦੁਨੀਆਂ ਅਸੀਂ 'ਖੁਸ਼ਨਸੀਬ', ਹਾਰ ਕੇ ਉਹਦੇ ਅੱਗੇ ਸੀ ਬਹਿ ਗਏ । ........ਖੁਸ਼ਨਸੀਬ ©KHUSH NASIB "

**ਅਲਵਿਦਾ** ਮੈੰ ਕਹਾਂ..ਕਿ ਤੂੰ ਕਹੇੰ..ਵਿੱਚ ਰਹਿ ਗਏ, ਉਹ ਜ਼ਿੰਦਗੀ ਦੇ ਪਲ ਅਲਵਿਦਾ ਕਹਿ ਗਏ । ਜਦ ਭਰੀ ਮਹਿਫ਼ਿਲ ਨੂੰ ਛੱਡਕੇ ਉਹ ਤੁਰੇ, ਮੇਰੇ ਗੀਤ ਵੀ ਉਹ ਨਾਲ਼ ਆਪਣੇ ਲੈ ਗਏ । ਉਹਨੂੰ ਛੱਡ ਕੇ ਬਹੁਤ ਕੁਝ ਸੀ ਲਿਖ ਲਿਆ, ਪਰ ਗੀਤ ਸਾਰੇ ਨਾਮ ਉਸਦੇ ਪੈ ਗਏ । ਸਹਿ ਨਹੀਂ ਸਕਿਆ ਮੈਂ ਉਸਦੀ ਬੇਰੁਖੀ, ਉਸ ਦੀ ਮੌਤ ਵਰਗੀ ਚੁੱਪ ਵੀ ਕਦੇ ਸਹਿ ਗਏ। ਜਿੱਤ ਕੇ ਸਾਰੀ ਦੁਨੀਆਂ ਅਸੀਂ 'ਖੁਸ਼ਨਸੀਬ', ਹਾਰ ਕੇ ਉਹਦੇ ਅੱਗੇ ਸੀ ਬਹਿ ਗਏ । ........ਖੁਸ਼ਨਸੀਬ ©KHUSH NASIB

#ਅਲਵਿਦਾ# poem by Khushnasib

People who shared love close

More like this

Trending Topic