ਤੇਰੇ ਬਾਰੇ ਵੀ ਲਿਖਣਾ ਚਾਹੁੰਦਾ ਆ ਪਰ ਲਿਖੇਆ ਨਹੀ ਜਾਂਦਾ ਮ | ਪੰਜਾਬੀ ਪਿਆਰ ਅਤੇ ਰੋ

"ਤੇਰੇ ਬਾਰੇ ਵੀ ਲਿਖਣਾ ਚਾਹੁੰਦਾ ਆ ਪਰ ਲਿਖੇਆ ਨਹੀ ਜਾਂਦਾ ਮੇਰੇ ਤੋ ਮੇਰੀ ਕਲਮ ਵੀ ਵਿਆਨ ਕਰ ਨਹੀ ਸਕਦੀ ਇੰਨਾਂ ਪਿਆਰ ਮਿਲਦਾ ਏ ਤੇਰੇ ਤੋ ਹਰ ਪਲ ਤੇਰੇ ਖਿਆਲਾ ਚ ਰਹਿਣਾ ਇਹੋ ਕੰਮੀ ਦਿਲ ਨੂੰ ਲਾਏਆ ਏ ਸੋਹ ਰੱਬ ਦੀ ਬਹੁਤ ਹੀ ਖੁਸ਼ ਆ ਮੈ ਜੋ ਤੂੰ ਮੇਰੇ ਹਿੱਸੇ ਆਏਆ ਏ lyrics ✍️ Rav Inder instagram rav_inder108 ©Rav Inder"

 ਤੇਰੇ ਬਾਰੇ ਵੀ ਲਿਖਣਾ ਚਾਹੁੰਦਾ ਆ 
ਪਰ ਲਿਖੇਆ ਨਹੀ ਜਾਂਦਾ ਮੇਰੇ ਤੋ 
ਮੇਰੀ ਕਲਮ ਵੀ ਵਿਆਨ ਕਰ ਨਹੀ ਸਕਦੀ 
ਇੰਨਾਂ ਪਿਆਰ ਮਿਲਦਾ ਏ ਤੇਰੇ ਤੋ 
ਹਰ ਪਲ ਤੇਰੇ ਖਿਆਲਾ ਚ ਰਹਿਣਾ 
ਇਹੋ ਕੰਮੀ ਦਿਲ ਨੂੰ ਲਾਏਆ ਏ 
ਸੋਹ ਰੱਬ ਦੀ ਬਹੁਤ ਹੀ ਖੁਸ਼ ਆ ਮੈ 
ਜੋ ਤੂੰ ਮੇਰੇ ਹਿੱਸੇ ਆਏਆ ਏ
lyrics ✍️ Rav Inder
instagram rav_inder108

©Rav Inder

ਤੇਰੇ ਬਾਰੇ ਵੀ ਲਿਖਣਾ ਚਾਹੁੰਦਾ ਆ ਪਰ ਲਿਖੇਆ ਨਹੀ ਜਾਂਦਾ ਮੇਰੇ ਤੋ ਮੇਰੀ ਕਲਮ ਵੀ ਵਿਆਨ ਕਰ ਨਹੀ ਸਕਦੀ ਇੰਨਾਂ ਪਿਆਰ ਮਿਲਦਾ ਏ ਤੇਰੇ ਤੋ ਹਰ ਪਲ ਤੇਰੇ ਖਿਆਲਾ ਚ ਰਹਿਣਾ ਇਹੋ ਕੰਮੀ ਦਿਲ ਨੂੰ ਲਾਏਆ ਏ ਸੋਹ ਰੱਬ ਦੀ ਬਹੁਤ ਹੀ ਖੁਸ਼ ਆ ਮੈ ਜੋ ਤੂੰ ਮੇਰੇ ਹਿੱਸੇ ਆਏਆ ਏ lyrics ✍️ Rav Inder instagram rav_inder108 ©Rav Inder

People who shared love close

More like this

Trending Topic