ਤੇਰੇ ਉੱਤੇ ਮਰ ਮਰ ਕੇ, ਜਿਉਣਾ ਸਿੱਖਦਾ ਮੈਂ। ਛੱਡ ਕੇ ਪਿੱਛ | ਪੰਜਾਬੀ शायरी

"ਤੇਰੇ ਉੱਤੇ ਮਰ ਮਰ ਕੇ, ਜਿਉਣਾ ਸਿੱਖਦਾ ਮੈਂ। ਛੱਡ ਕੇ ਪਿੱਛੇ ਦੁਨਿਆ ਨੂੰ, ਆਉਣਾ ਸਿੱਖਦਾ ਮੈਂ। ਤੈਨੂੰ ਦੱਸ ਕੇ ਏਨਾ ਪਿਆਰ, ਜਤਾਉਣਾ ਸਿੱਖਦਾ ਮੈਂ। ਤਨਹਾਈ ਦੇ ਪਹਿਰੇ ਉਂਗਲਾਂ ਤੇ, ਨਚਾਉਣਾ ਸਿੱਖਦਾ ਮੈਂ। ਕੇ ਤੇਰੇ ਉੱਤੇ ........ ©Naseeb bhatti"

 ਤੇਰੇ ਉੱਤੇ ਮਰ ਮਰ ਕੇ,
ਜਿਉਣਾ ਸਿੱਖਦਾ ਮੈਂ।

ਛੱਡ ਕੇ ਪਿੱਛੇ ਦੁਨਿਆ ਨੂੰ,
ਆਉਣਾ ਸਿੱਖਦਾ ਮੈਂ।

ਤੈਨੂੰ ਦੱਸ ਕੇ ਏਨਾ ਪਿਆਰ,
ਜਤਾਉਣਾ ਸਿੱਖਦਾ ਮੈਂ।

ਤਨਹਾਈ ਦੇ ਪਹਿਰੇ ਉਂਗਲਾਂ ਤੇ,
ਨਚਾਉਣਾ ਸਿੱਖਦਾ ਮੈਂ।
ਕੇ ਤੇਰੇ ਉੱਤੇ ........

©Naseeb bhatti

ਤੇਰੇ ਉੱਤੇ ਮਰ ਮਰ ਕੇ, ਜਿਉਣਾ ਸਿੱਖਦਾ ਮੈਂ। ਛੱਡ ਕੇ ਪਿੱਛੇ ਦੁਨਿਆ ਨੂੰ, ਆਉਣਾ ਸਿੱਖਦਾ ਮੈਂ। ਤੈਨੂੰ ਦੱਸ ਕੇ ਏਨਾ ਪਿਆਰ, ਜਤਾਉਣਾ ਸਿੱਖਦਾ ਮੈਂ। ਤਨਹਾਈ ਦੇ ਪਹਿਰੇ ਉਂਗਲਾਂ ਤੇ, ਨਚਾਉਣਾ ਸਿੱਖਦਾ ਮੈਂ। ਕੇ ਤੇਰੇ ਉੱਤੇ ........ ©Naseeb bhatti

ਤੇਰੇ ਉੱਤੇ ...

People who shared love close

More like this

Trending Topic