ਜਿਓਂ ਪਾਣੀ ਬਿਨ ਮੱਛਲੀ ਤੜਫ਼ੇ ਉੰਝ ਹੀ ਤੜਫੇ ਮੇਰਾ ਦਿਲ ਕੁੜ | ਪੰਜਾਬੀ Shayari

"ਜਿਓਂ ਪਾਣੀ ਬਿਨ ਮੱਛਲੀ ਤੜਫ਼ੇ ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔 ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤 ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇 ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣"

 ਜਿਓਂ ਪਾਣੀ ਬਿਨ ਮੱਛਲੀ ਤੜਫ਼ੇ
ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔

ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ
ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤

ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ
ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇

ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ
ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ
ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣

ਜਿਓਂ ਪਾਣੀ ਬਿਨ ਮੱਛਲੀ ਤੜਫ਼ੇ ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔 ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤 ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇 ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣

#ਮਝੈਲ #PB_02 #MANAWALA🚜
#HS_MAAN✍ #wmk🙏

People who shared love close

More like this

Trending Topic