ਜਿਓਂ ਪਾਣੀ ਬਿਨ ਮੱਛਲੀ ਤੜਫ਼ੇ
ਉੰਝ ਹੀ ਤੜਫੇ ਮੇਰਾ ਦਿਲ ਕੁੜੇ,💔
ਵੇਖੀ ਇੱਕ ਦਿਨ ਐਸਾ ਆਉਣਾ ਸੋਹਣੀਏਂ
ਮੈਂ ਇੰਨੀ ਦੂਰ ਚਲੇ ਜਾਣਾ ਫਿਰ ਸਕਣਾ ਨੀ ਕਦੇ ਵੀ ਤੈਨੂੰ ਮਿਲ ਕੁੜੇ,👤
ਤੇਰੇ ਬਿਨ ਜ਼ਿੰਦਗੀ ਜੇਲ ਜਿਹੀ ਲੱਗਦੀ
ਜਿੱਥੇ ਜ਼ਮਾਨਤ ਵੀ ਨਾ ਸੱਕਦੀ ਕਦੇ ਮਿਲ ਕੁੜੇ,🙇
ਇਸ ਮਾਨ ਮਰਜਾਣੇ ਦੇ ਹਾਸਿਆਂ ਨੂੰ ਕੈਸਾ ਜਿੰਦਰਾ ਜਿਆ ਲਾ ਗਈ
ਦਿਲ ਦੇ ਜ਼ਖਮਾਂ ਨੂੰ ਹੋਰ ਗਹਿਰਾ ਜਿਆ ਕਰ ਗਈ
ਕੀ ਸਕਣਾ ਸੀ ਤੂੰ ਇੰਨਾ ਨੂੰ ਸਿੱਲ ਕੁੜੇ...!!!😣
#ਮਝੈਲ #PB_02 #MANAWALA🚜
#HS_MAAN✍ #wmk🙏