ਡਰ ਇਹ ਨਹੀ ਕੇ ਉਹ ਸੋਹਣੀ ਬਹੁਤ ਆ, ਮੈ ਹੀ ਬਸ ਰੁਲਿਆ ਹਾ | ਪੰਜਾਬੀ Poetry Video

"ਡਰ ਇਹ ਨਹੀ ਕੇ ਉਹ ਸੋਹਣੀ ਬਹੁਤ ਆ, ਮੈ ਹੀ ਬਸ ਰੁਲਿਆ ਹਾ ਹਮੇਸ਼ਾਂ। ਚੰਨ ਸੂਰਜ ਦੇ ਮਿਲਣ ਦੀਆਂ ਬਾਤਾਂ ਹੀ ਨੇ ਸਿਰਫ , ਅਸਲ ਵਿੱਚ ਦੋਨੋ ਇਕ ਦੂਜੇ ਨੂੰ ਜਾਣਦੇ ਤੱਕ ਨਈ, ਮਿਲੇ ਤਕ ਨਈ। ਕਿਉਕਿ ਇਹ ਫਾਸਲਾ ਮੀਲਾਂ ਦਾ ਨਈ ਦਿਨ ਤੇ ਰਾਤ ਦਾ ਹੈ। ਜਿਵੇਂ ਤੂੰ ਦਿਨ ਤੇ ਮੈ ਰਾਤ ਉਹ ਵੀ ਝੱਖੜ ਹਨੇਰਿਆਂ ਵਿਚ ਨਾਲ ਭਰੀ ਹੋਈ। #Happyjain ©Happy "

ਡਰ ਇਹ ਨਹੀ ਕੇ ਉਹ ਸੋਹਣੀ ਬਹੁਤ ਆ, ਮੈ ਹੀ ਬਸ ਰੁਲਿਆ ਹਾ ਹਮੇਸ਼ਾਂ। ਚੰਨ ਸੂਰਜ ਦੇ ਮਿਲਣ ਦੀਆਂ ਬਾਤਾਂ ਹੀ ਨੇ ਸਿਰਫ , ਅਸਲ ਵਿੱਚ ਦੋਨੋ ਇਕ ਦੂਜੇ ਨੂੰ ਜਾਣਦੇ ਤੱਕ ਨਈ, ਮਿਲੇ ਤਕ ਨਈ। ਕਿਉਕਿ ਇਹ ਫਾਸਲਾ ਮੀਲਾਂ ਦਾ ਨਈ ਦਿਨ ਤੇ ਰਾਤ ਦਾ ਹੈ। ਜਿਵੇਂ ਤੂੰ ਦਿਨ ਤੇ ਮੈ ਰਾਤ ਉਹ ਵੀ ਝੱਖੜ ਹਨੇਰਿਆਂ ਵਿਚ ਨਾਲ ਭਰੀ ਹੋਈ। #Happyjain ©Happy

ਦਿਨ ਤੇ ਰਾਤ

People who shared love close

More like this

Trending Topic