ਤੂੰ ਰੁਲਾਵੇਂ ਤਾਂ ਵੀ ਚੰਗਾ ਏ ਤੂੰ ਮਨਾਵੇਂ ਤਾਂ ਵੀ ਚੰਗਾ ਏ ਨਰਾਜ਼ ਹੋ ਨਰਾਜ਼ਗੀ ਜਤਾ ਚਾਹੇ ਕੁਝ ਵੀ ਕਰ .. ਮੈਂ ਖੁਸ਼ ਹਾਂ ਤੇਰੀ ਮੋਹੱਬਤ ' ਚ .. !! ©Manpreet Kaur #Punjabishayari Quotes, Shayari, Story, Poem, Jokes, Memes On Nojoto