ਸੱਚ ਤੇ ਚੁੱਭਦਾ-ਚੁੱਭਦਾ ਚੁੱਭ ਹੀ ਜਾਂਦਾ ਏ ਤੀਰ ਜਹਿਰ ਦਾ ਬ | ਪੰਜਾਬੀ Video

ਸੱਚ ਤੇ ਚੁੱਭਦਾ-ਚੁੱਭਦਾ
ਚੁੱਭ ਹੀ ਜਾਂਦਾ ਏ
ਤੀਰ ਜਹਿਰ ਦਾ ਬਣ
ਖੁੱਭ ਹੀ ਜਾਂਦਾ ਏ
ਝੂਠ ਲਿਵਾਸੀ ਸੱਚ ਦੇ ਪਰਦੇ
ਖੋਟ ਤੈਰਦੀ ਦੇਖੀ ਹੈ ਅੱਜਕਲ
ਪ੍ਰਤੱਖ ਤੇ ਡੁੱਬਦਾ-ਡੁੱਬਦਾ
ਡੁੱਬ ਹੀ ਜਾਂਦਾ ਏ

People who shared love close

More like this

Trending Topic