Crowd ਅੱਜ ਵੈਸਾਖੀ ਸੋਹਣੇ ਸਜਣਾਂ ਲੱਗੀ ਏ ਰੌਣਕ ਭਾਰੀ। ਮੈ ਵੀ ਪਾਵਾਂ ਸੂਟ ਪੰਜਾਬੀ ਬੰਨ ਪਗੜੀ ਤੇ ਖਿੱਚ ਤਿਆਰੀ। ਲੈਦੇ ਜੁੱਤੀ ਘੁੰਗਰੂਆਂ ਵਾਲੀ ਮੈਂ ਜਾਵਾਂ ਤੈਥੋਂ ਵਾਰੀ। ©Neetu Arora #crowd Quotes, Shayari, Story, Poem, Jokes, Memes On Nojoto