ਮਾਂ ਮੈਂ ਇੱਕ ਨਾਜੁਕ ਕਲੀ ਹਾਂ, ਤੇਰੇ ਜਿਸਮ ਵਿੱਚ ਹੀ ਪਲੀ ਹ | ਪੰਜਾਬੀ ਗਿਆਨ ਅਤੇ ਸ

"ਮਾਂ ਮੈਂ ਇੱਕ ਨਾਜੁਕ ਕਲੀ ਹਾਂ, ਤੇਰੇ ਜਿਸਮ ਵਿੱਚ ਹੀ ਪਲੀ ਹਾ॥ ਮੈਨੂੰ ਆਪਣੀ ਇਸ ਕੋਖ ਵਿੱਚ ਕਤਲ ਕਰਵਾਈ ਨਾ, ਨਾਜੁੁਕ ਜਿਹਾ ਸਰੀਰ ਮੇਰਾ ਮਸੀਨਾ ਚ ਤੜਵਾਈ ਨਾ॥ ਵੀਰੇ ਵਾਗੂ ਮੈਨੂੰ ਵੀ ਇਹ ਦੁਨੀਆ ਦਿਖਲਾਈ ਮਾਂ, ਮੇਰੇ ਦੁਨੀਆ ਤੇ ਆਉਣ ਦੀ ਤੂੰ ਖੁਸੀ ਮਨਾਈ ਮਾਂ॥ ਆਪਣੇ ਸਾਰੇ ਘਰ ਨੂੰ ਧੀ ਦੀ ਕੀਮਤ ਸਮਝਾਈ ਮਾਂ, ਮੈਂ ਵੀ ਤੈਨੂੰ ਇੱਕ ਦਿਨ ਪੁੱਤ ਬਣ ਦਿਖਾਵਾਗੀ॥ ਵੀਰੇ ਵਾਂਗ ਇਸ ਦੁਨੀਆ ਤੇ ਤੇਰਾ ਨਾਮ ਚਮਕਾਵਾਗੀ, ਮੈਨੂੰ ਜੱਗ ਦਿਖਾਉਣ ਦਾ ਤੇਰਾ ਅਹਿਸਾਨ ਕਦੇ ਨਾ ਭੁੱਲ ਪਾਵਾਗੀ॥ ©Pooja Goyal"

 ਮਾਂ ਮੈਂ ਇੱਕ ਨਾਜੁਕ ਕਲੀ ਹਾਂ,
ਤੇਰੇ ਜਿਸਮ ਵਿੱਚ ਹੀ ਪਲੀ ਹਾ॥
  
ਮੈਨੂੰ ਆਪਣੀ ਇਸ ਕੋਖ ਵਿੱਚ ਕਤਲ ਕਰਵਾਈ ਨਾ,
ਨਾਜੁੁਕ ਜਿਹਾ ਸਰੀਰ ਮੇਰਾ ਮਸੀਨਾ ਚ ਤੜਵਾਈ ਨਾ॥
ਵੀਰੇ ਵਾਗੂ ਮੈਨੂੰ ਵੀ ਇਹ ਦੁਨੀਆ ਦਿਖਲਾਈ ਮਾਂ,
ਮੇਰੇ ਦੁਨੀਆ ਤੇ ਆਉਣ ਦੀ ਤੂੰ ਖੁਸੀ ਮਨਾਈ ਮਾਂ॥
ਆਪਣੇ ਸਾਰੇ ਘਰ ਨੂੰ ਧੀ ਦੀ ਕੀਮਤ ਸਮਝਾਈ ਮਾਂ,
ਮੈਂ ਵੀ ਤੈਨੂੰ ਇੱਕ ਦਿਨ ਪੁੱਤ ਬਣ ਦਿਖਾਵਾਗੀ॥
ਵੀਰੇ ਵਾਂਗ ਇਸ ਦੁਨੀਆ ਤੇ ਤੇਰਾ ਨਾਮ ਚਮਕਾਵਾਗੀ,
ਮੈਨੂੰ ਜੱਗ ਦਿਖਾਉਣ ਦਾ ਤੇਰਾ ਅਹਿਸਾਨ ਕਦੇ ਨਾ ਭੁੱਲ ਪਾਵਾਗੀ॥

©Pooja Goyal

ਮਾਂ ਮੈਂ ਇੱਕ ਨਾਜੁਕ ਕਲੀ ਹਾਂ, ਤੇਰੇ ਜਿਸਮ ਵਿੱਚ ਹੀ ਪਲੀ ਹਾ॥ ਮੈਨੂੰ ਆਪਣੀ ਇਸ ਕੋਖ ਵਿੱਚ ਕਤਲ ਕਰਵਾਈ ਨਾ, ਨਾਜੁੁਕ ਜਿਹਾ ਸਰੀਰ ਮੇਰਾ ਮਸੀਨਾ ਚ ਤੜਵਾਈ ਨਾ॥ ਵੀਰੇ ਵਾਗੂ ਮੈਨੂੰ ਵੀ ਇਹ ਦੁਨੀਆ ਦਿਖਲਾਈ ਮਾਂ, ਮੇਰੇ ਦੁਨੀਆ ਤੇ ਆਉਣ ਦੀ ਤੂੰ ਖੁਸੀ ਮਨਾਈ ਮਾਂ॥ ਆਪਣੇ ਸਾਰੇ ਘਰ ਨੂੰ ਧੀ ਦੀ ਕੀਮਤ ਸਮਝਾਈ ਮਾਂ, ਮੈਂ ਵੀ ਤੈਨੂੰ ਇੱਕ ਦਿਨ ਪੁੱਤ ਬਣ ਦਿਖਾਵਾਗੀ॥ ਵੀਰੇ ਵਾਂਗ ਇਸ ਦੁਨੀਆ ਤੇ ਤੇਰਾ ਨਾਮ ਚਮਕਾਵਾਗੀ, ਮੈਨੂੰ ਜੱਗ ਦਿਖਾਉਣ ਦਾ ਤੇਰਾ ਅਹਿਸਾਨ ਕਦੇ ਨਾ ਭੁੱਲ ਪਾਵਾਗੀ॥ ©Pooja Goyal

ਧੀ ਦੀ ਪੁਕਾਰ

People who shared love close

More like this

Trending Topic