ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ ਜੋ ਕੱਟ ਕਰਗੇ ਸੀ | ਪੰਜਾਬੀ शायरी Video

ਲੋਕਾਂ ਦੇ ਚੇਹਰੇ ਅਸਲੀ ਹੁਣ ਅੱਗੇ ਆਉਣਗੇ
ਜੋ ਕੱਟ ਕਰਗੇ ਸੀ ਉਹੀ ਖੱਬੇ ਸੱਜੇ ਆਉਣਗੇ

ਨੀਤਾਂ ਸਾਫ਼ ਸੀ ਦਿਲਾ, ਤਾਹੀਂ ਮੁਕੱਦਰਾਂ ਨੂੰ ਜਿੱਤ ਹੋਇਆ
ਆਹ ਕਿਸਮਤ ਕੋਲੋਂ ਵੀ ਹੌਂਸਲਾ ਕਦੀ ਚਿੱਤ ਹੋਇਆ

ਬਲਜਿੰਦਰ ਸਿੰਘ

People who shared love close

More like this

Trending Topic