ਕਈ ਹੋ ਜਾਦੇ fan ਇੱਕ ਝਲਕ ਚ ਦਿਲ ਹਾਰ ਬਹਿੰਦੇ ਨੇ ਦੁਨੀਆਂ ਦਾਰੀ ਦੇ ਛੱਡ ਕੇ ਵਪਾਰ ਕਰ ਪਿਆਰ ਬਹਿੰਦੇ ਨੇ ਇੱਕ ਦੂਜੇ ਨੂੰ ਜਿੰਦ ਜਾਨ ਕਹਿੰਦੇ ਨੇ ਇੱਕ ਪਲ ਲਈ ਜੋ ਕਰਾਵੇ ਵੱਖਰਾ ਅਹਿਸਾਸ ਉਹਨੂੰ ਪਿਆਰ ਕਹਿੰਦੇ ਨੇ...#143 ©ਕਰਨ ਸਿੱਧੂ Quotes, Shayari, Story, Poem, Jokes, Memes On Nojoto