Nature Quotes ਝਾਤ (ਯੋਗਿਤਾ ਜੋਸ਼ੀ ) ਮੇਰਾ ਅਕਸ ਮੇਰਾ ਅਕਸ | ਪੰਜਾਬੀ Shayari Vi

"Nature Quotes ਝਾਤ (ਯੋਗਿਤਾ ਜੋਸ਼ੀ ) ਮੇਰਾ ਅਕਸ ਮੇਰਾ ਅਕਸ ਸਮੇਟ ਰੱਖਦਾ ਹੈ ਮੇਰੇ ਕਈ ਚਿਹਰੇ ਇੱਕ ਹੀ ਚਿਹਰੇ ਵਿੱਚ, ਇੱਕੋ ਜੇ ਨੈਣ ਨਕਸ਼ ਇੱਕੋ ਜੀ ਮੁਸਕਾਨ ਪਰ ਲੱਖਾਂ ਕਿਰਦਾਰ ਜਿਉਂਦਾ ਮੇਰਾ ਵਜੂਦ ਮੇਰੇ ਅੰਦਰ ਲੁਕੇ ਨਿੱਕੇ ਜੇ ਡਰੇ ਹੋਏ ਬੱਚੇ ਨੂੰ ਪਰ ਕੋਈ ਦੇਖ ਨਹੀਂ ਸਕਿਆ, ਉਹ ਮੁਸਕਾਨ ਵਿੱਚ ਲੁਕ ਜਾਂਦਾ ਬਸ ਕਦੇ ਕਦੇ ਕਿਸੇ ਆਪਣੇ ਨੂੰ ਹੀ ਝਾਤ ਕਹਿ ਕੇ ਮੁੜ ਲੁਕ ਜਾਂਦਾ ਧੁਰ ਅੰਦਰ ਅੰਤਰਮਨ ਵਿੱਚ ਤੇ ਦੁਨੀਆਂ ਵੇਖਦੀ ਮੇਰਾ ਹੋਰ ਹੀ ਅਕਸ। ©YOGITA JOSHI SPIRITUAL QUEST"

Nature Quotes ਝਾਤ (ਯੋਗਿਤਾ ਜੋਸ਼ੀ ) ਮੇਰਾ ਅਕਸ ਮੇਰਾ ਅਕਸ ਸਮੇਟ ਰੱਖਦਾ ਹੈ ਮੇਰੇ ਕਈ ਚਿਹਰੇ ਇੱਕ ਹੀ ਚਿਹਰੇ ਵਿੱਚ, ਇੱਕੋ ਜੇ ਨੈਣ ਨਕਸ਼ ਇੱਕੋ ਜੀ ਮੁਸਕਾਨ ਪਰ ਲੱਖਾਂ ਕਿਰਦਾਰ ਜਿਉਂਦਾ ਮੇਰਾ ਵਜੂਦ ਮੇਰੇ ਅੰਦਰ ਲੁਕੇ ਨਿੱਕੇ ਜੇ ਡਰੇ ਹੋਏ ਬੱਚੇ ਨੂੰ ਪਰ ਕੋਈ ਦੇਖ ਨਹੀਂ ਸਕਿਆ, ਉਹ ਮੁਸਕਾਨ ਵਿੱਚ ਲੁਕ ਜਾਂਦਾ ਬਸ ਕਦੇ ਕਦੇ ਕਿਸੇ ਆਪਣੇ ਨੂੰ ਹੀ ਝਾਤ ਕਹਿ ਕੇ ਮੁੜ ਲੁਕ ਜਾਂਦਾ ਧੁਰ ਅੰਦਰ ਅੰਤਰਮਨ ਵਿੱਚ ਤੇ ਦੁਨੀਆਂ ਵੇਖਦੀ ਮੇਰਾ ਹੋਰ ਹੀ ਅਕਸ। ©YOGITA JOSHI SPIRITUAL QUEST

#NatureQuotes ਝਾਤ
ਯੋਗਿਤਾ ਜੋਸ਼ੀ

People who shared love close

More like this

Trending Topic