ਜੇ ਹੁੰਦਾ ਮੈਂ ਵਪਾਰੀ ਤਾਂ ਇਸ਼ਕ ਦਾ ਸੌਦਾ ਕਰ ਲੈਂਦਾ ਹੁਣ ਜ | ਪੰਜਾਬੀ Shayari

"ਜੇ ਹੁੰਦਾ ਮੈਂ ਵਪਾਰੀ ਤਾਂ ਇਸ਼ਕ ਦਾ ਸੌਦਾ ਕਰ ਲੈਂਦਾ ਹੁਣ ਜੋ ਹੋਇਆ ਏ ਨੁਕਸਾਨ ਮੈਨੂੰ ਇਹ ਵੀ ਮੈਂ ਹੱਸ ਕੇ ਜਰ ਲੈਦਾਂ ਜੇ ਹੁੰਦਾ ਪਹੁੰਚਿਆ ਬਾਬਾ ਮੈਂ ਤਾਂ ਅੱਖਾਂ ਉਹਦੀਆਂ ਚ ਬੈਠਾ ਠੱਗ ਪੜ ਲੈਦਾਂ ਜੇ ਮੈਨੂੰ ਦੱਸ ਕੇ ਜਾਦੀਂ ਮੈਂ ਚੱਲੀ ਆਂ ਤੇਰੀ ਜਿੰਦਗੀ ਚੋਂ ਸਾਇਦ ਉਹਨੂੰ ਰੋਕਣ ਲਈ ਮੈਂ ਉਹਦਾ ਗੁੱਟ ਫੜ ਲੈਦਾਂ। *A.Brar* ✍❣❣✍ ©A. Brar"

 ਜੇ ਹੁੰਦਾ ਮੈਂ ਵਪਾਰੀ
ਤਾਂ ਇਸ਼ਕ ਦਾ ਸੌਦਾ ਕਰ ਲੈਂਦਾ 
ਹੁਣ ਜੋ ਹੋਇਆ ਏ ਨੁਕਸਾਨ ਮੈਨੂੰ
ਇਹ ਵੀ ਮੈਂ ਹੱਸ ਕੇ ਜਰ ਲੈਦਾਂ 
ਜੇ ਹੁੰਦਾ ਪਹੁੰਚਿਆ ਬਾਬਾ ਮੈਂ
ਤਾਂ ਅੱਖਾਂ ਉਹਦੀਆਂ ਚ ਬੈਠਾ ਠੱਗ ਪੜ ਲੈਦਾਂ
ਜੇ ਮੈਨੂੰ ਦੱਸ ਕੇ ਜਾਦੀਂ ਮੈਂ ਚੱਲੀ ਆਂ ਤੇਰੀ ਜਿੰਦਗੀ ਚੋਂ
ਸਾਇਦ ਉਹਨੂੰ ਰੋਕਣ ਲਈ ਮੈਂ ਉਹਦਾ ਗੁੱਟ ਫੜ ਲੈਦਾਂ।
*A.Brar* ✍❣❣✍

©A. Brar

ਜੇ ਹੁੰਦਾ ਮੈਂ ਵਪਾਰੀ ਤਾਂ ਇਸ਼ਕ ਦਾ ਸੌਦਾ ਕਰ ਲੈਂਦਾ ਹੁਣ ਜੋ ਹੋਇਆ ਏ ਨੁਕਸਾਨ ਮੈਨੂੰ ਇਹ ਵੀ ਮੈਂ ਹੱਸ ਕੇ ਜਰ ਲੈਦਾਂ ਜੇ ਹੁੰਦਾ ਪਹੁੰਚਿਆ ਬਾਬਾ ਮੈਂ ਤਾਂ ਅੱਖਾਂ ਉਹਦੀਆਂ ਚ ਬੈਠਾ ਠੱਗ ਪੜ ਲੈਦਾਂ ਜੇ ਮੈਨੂੰ ਦੱਸ ਕੇ ਜਾਦੀਂ ਮੈਂ ਚੱਲੀ ਆਂ ਤੇਰੀ ਜਿੰਦਗੀ ਚੋਂ ਸਾਇਦ ਉਹਨੂੰ ਰੋਕਣ ਲਈ ਮੈਂ ਉਹਦਾ ਗੁੱਟ ਫੜ ਲੈਦਾਂ। *A.Brar* ✍❣❣✍ ©A. Brar

ਇਸ਼ਕ ਦਾ ਸੌਦਾ✍❣✍
#SAD #Love #ishaq #pyaar #Abrar

People who shared love close

More like this

Trending Topic