#lovelyrangare ❤ 👇👇👇👇👇👇👇 ਫੜਲਿਆਂ ਮੈਂ ਅੱਜ ਚੋਰ, ਪੁਛੋ | ਪੰਜਾਬੀ ਕਵਿਤਾ

#lovelyrangare
👇👇👇👇👇👇👇

ਫੜਲਿਆਂ ਮੈਂ ਅੱਜ ਚੋਰ,
ਪੁਛੋ ਕੀਹਦੇ ਕਹਿਣ ਤੇ ਆਉਦਾ ਸੀ
ਮੇਰੀ ਫੁੱਲਾ ਨਾਲ ਲੱਧੀ ਬਾੜੀ ਚੋਂ,
ਰੋਜ਼ ਇਤਰ ਚੁਰੋਦਾ ਸੀ.. 😡

People who shared love close

More like this

Trending Topic