ਜਦ ਨਸ਼ੀਬ ਹੀ ਮੇਰੇ ਕਾਤਿਲ ਬਣਕੇ, ਮਾੜੀਆਂ ਫੀਤੀਆਂ ਲੌਂਣ ਲੱ

"ਜਦ ਨਸ਼ੀਬ ਹੀ ਮੇਰੇ ਕਾਤਿਲ ਬਣਕੇ, ਮਾੜੀਆਂ ਫੀਤੀਆਂ ਲੌਂਣ ਲੱਗੇ, ਜਦ ਸਾਫ਼-ਮਸੂਮ, ਜਿਹੇ ਮਨ ਮੇਰੇ ਵਿੱਚ, ਕੱਚਰੇ ਦੇ ਛਿੱਟੇ ਆਉਣ ਲੱਗੇ, ਜਦ ਨਾ ਚਾਹੁੰਦੇ ਵੀ ਸਿੱਖਲੀ ਦੁਨੀਆਂ, ਰੰਗ ਉਹਦੇ ਵਿੱਚ ਰੰਗਿਆ ਗਿਆ, ਫਿਰ ਆਖਿਰਕਰ ਅਣਜਾਣ ਜਿਹੇ ਦਾ , ਛਾਤਿਰ ਹੋਂਣਾ ਲਾਜ਼ਿਮ ਸੀ। ਗੁਰੀ ਮਲਕਪੁਰ"

 ਜਦ ਨਸ਼ੀਬ ਹੀ ਮੇਰੇ ਕਾਤਿਲ ਬਣਕੇ,
ਮਾੜੀਆਂ ਫੀਤੀਆਂ ਲੌਂਣ ਲੱਗੇ,

ਜਦ ਸਾਫ਼-ਮਸੂਮ, ਜਿਹੇ ਮਨ ਮੇਰੇ ਵਿੱਚ,
ਕੱਚਰੇ ਦੇ ਛਿੱਟੇ ਆਉਣ ਲੱਗੇ,

ਜਦ ਨਾ ਚਾਹੁੰਦੇ ਵੀ ਸਿੱਖਲੀ ਦੁਨੀਆਂ,
ਰੰਗ ਉਹਦੇ ਵਿੱਚ ਰੰਗਿਆ ਗਿਆ,

ਫਿਰ ਆਖਿਰਕਰ ਅਣਜਾਣ ਜਿਹੇ ਦਾ ,
ਛਾਤਿਰ ਹੋਂਣਾ ਲਾਜ਼ਿਮ ਸੀ।

ਗੁਰੀ ਮਲਕਪੁਰ

ਜਦ ਨਸ਼ੀਬ ਹੀ ਮੇਰੇ ਕਾਤਿਲ ਬਣਕੇ, ਮਾੜੀਆਂ ਫੀਤੀਆਂ ਲੌਂਣ ਲੱਗੇ, ਜਦ ਸਾਫ਼-ਮਸੂਮ, ਜਿਹੇ ਮਨ ਮੇਰੇ ਵਿੱਚ, ਕੱਚਰੇ ਦੇ ਛਿੱਟੇ ਆਉਣ ਲੱਗੇ, ਜਦ ਨਾ ਚਾਹੁੰਦੇ ਵੀ ਸਿੱਖਲੀ ਦੁਨੀਆਂ, ਰੰਗ ਉਹਦੇ ਵਿੱਚ ਰੰਗਿਆ ਗਿਆ, ਫਿਰ ਆਖਿਰਕਰ ਅਣਜਾਣ ਜਿਹੇ ਦਾ , ਛਾਤਿਰ ਹੋਂਣਾ ਲਾਜ਼ਿਮ ਸੀ। ਗੁਰੀ ਮਲਕਪੁਰ

People who shared love close

More like this

Trending Topic