Freedom ਅਸੀ ਮਾਲਕ ਬਾਗੀ ਸੋਚਾ ਦੇ "ਤੂੰ" ਕੈਦੀ ਜ਼ੰਜ਼ੀਰਾ ਦੀ।
ਅਸੀ ਬਹਾਇਐ ਪਸੀਨਾ ਵਿਚ ਖੇਤਾਂ ਦੇ
ਤੇ ਤੂੰ ਅਮਾਨਤ ਅਮੀਰਾਂ ਦੀ ।
ਅਸੀਂ ਮਾਲਕ ਬਾਗੀ ਸੋਚਾਂ ਦੇ,,,,,,,
ਸਾਡੇ ਹਿਸੇ ਆਈਆਂ ਇਕੱਠ ਅਜਾਬਾ ਦਾ ।
ਤੇ ਉਤੋ ਨਖਰਾ ਭਾਰੋ ਜਨਾਬਾ ਦਾ।
ਛਡ ਕੋੜੇ ਨਾ ਛੇੜ ਗਲ "ਐਵੇਂ" ਪੱਥਰ ਦਿਲ ਦਿਲਗੀਰਾ ਦੀ।
ਅਸੀਂ ਮਾਲਕ ਬਾਗੀ ਸੋਚਾ ਦਾ "ਤੂੰ" ਕੈਦੀ ਜ਼ੰਜੀਰਾਂ ਦੀ,,
©Adv..A.S Koura
#ਬਾਗੀ
#Freedom