ਕਿ ਕਰਸੀ ਨਾ ਜੀਸੀ ਤੇ ਨਾ ਮਰਸੀ ਮੇਰੇ ਬਿਨਾ ਤੂੰ ਕਿ ਕਰਸੀ | ਪੰਜਾਬੀ Shayari

"ਕਿ ਕਰਸੀ ਨਾ ਜੀਸੀ ਤੇ ਨਾ ਮਰਸੀ ਮੇਰੇ ਬਿਨਾ ਤੂੰ ਕਿ ਕਰਸੀ ਮੇਰੇ ਦੂਰ ਹੋਣ ਦਾ ਦੁੱਖ ਵੇ ਦੱਸ ਤੂੰ ਕਿਵੇਂ ਜਰਸੀ ਯੇ ਚੁੱਪ ਵੀ ਹੋ ਜਾਵੇਗਾ ਫ਼ੇਰ ਵੀ ਅੱਖ ਤਾਂ ਭਰਸੀ ਰਾਜ ਸੀਨੇਂ ਨਾਲ ਲਾਂਇਆ ਹੀ ਤਾਂ ਕਲੇਜਾ ਠਰਸੀ ©Rajveer"

 ਕਿ ਕਰਸੀ

ਨਾ ਜੀਸੀ ਤੇ ਨਾ ਮਰਸੀ
ਮੇਰੇ ਬਿਨਾ ਤੂੰ ਕਿ ਕਰਸੀ

ਮੇਰੇ ਦੂਰ ਹੋਣ ਦਾ ਦੁੱਖ 
ਵੇ ਦੱਸ ਤੂੰ ਕਿਵੇਂ ਜਰਸੀ 

ਯੇ ਚੁੱਪ  ਵੀ ਹੋ  ਜਾਵੇਗਾ
ਫ਼ੇਰ ਵੀ ਅੱਖ ਤਾਂ ਭਰਸੀ

ਰਾਜ ਸੀਨੇਂ ਨਾਲ ਲਾਂਇਆ 
ਹੀ ਤਾਂ ਕਲੇਜਾ ਠਰਸੀ

©Rajveer

ਕਿ ਕਰਸੀ ਨਾ ਜੀਸੀ ਤੇ ਨਾ ਮਰਸੀ ਮੇਰੇ ਬਿਨਾ ਤੂੰ ਕਿ ਕਰਸੀ ਮੇਰੇ ਦੂਰ ਹੋਣ ਦਾ ਦੁੱਖ ਵੇ ਦੱਸ ਤੂੰ ਕਿਵੇਂ ਜਰਸੀ ਯੇ ਚੁੱਪ ਵੀ ਹੋ ਜਾਵੇਗਾ ਫ਼ੇਰ ਵੀ ਅੱਖ ਤਾਂ ਭਰਸੀ ਰਾਜ ਸੀਨੇਂ ਨਾਲ ਲਾਂਇਆ ਹੀ ਤਾਂ ਕਲੇਜਾ ਠਰਸੀ ©Rajveer

#Trees #feather #qoutes #Shayar #gazal #Punjabi

People who shared love close

More like this

Trending Topic