#GuruGobindSingh ਲਿਖ ਲੈ ਤੇ ਲਿਖ ਕੇ ਗੱਲ ਨੂੰ ਸਿੱਖ ਲੈ, | ਪੰਜਾਬੀ Quotes

"#GuruGobindSingh ਲਿਖ ਲੈ ਤੇ ਲਿਖ ਕੇ ਗੱਲ ਨੂੰ ਸਿੱਖ ਲੈ, ਹਰ ਰੋਜ਼ ਹਾਰਣ ਵਾਲਿਆਂ, ਧਿਆਕੇ ਗੋਬਿੰਦ ਸਿੰਘ ਦਾ ਨਾਂ, ਤੂੰ ਨਿਸ਼ਾਨਾ ਮਿੱਥ ਲੈ, ਓ ਗੁਰੂ ਦਿਆ ਯਾਰਾਂ, ਫੜ ਹੱਥ ਤੇਗ਼ ਹਥਿਆਰਾਂ, ਜਦੋਂ ਓਸ ਗੁਰੂ ਦਾ ਰੰਗ ਹੈ ਚੜ੍ਹਦਾ, ਖਾਲਸਾ ਨਿੱਤ ਜੰਗ ਹੈ ਲੜਦਾ, ਜਦੋਂ ਓਸ ਗੁਰੂ ਦਾ ਰੰਗ ਹੈ ਚੜ੍ਹਦਾ ਖਾਲਸਾ ਨਿੱਤ ਜੰਗ ਹੈ ਲੜਦਾ। ਮਨਵਿੰਦਰ ਸਿੰਘ ✍️ ©manwinder Singh"

 #GuruGobindSingh ਲਿਖ ਲੈ ਤੇ ਲਿਖ ਕੇ ਗੱਲ ਨੂੰ ਸਿੱਖ ਲੈ,
ਹਰ ਰੋਜ਼ ਹਾਰਣ ਵਾਲਿਆਂ,
ਧਿਆਕੇ ਗੋਬਿੰਦ ਸਿੰਘ ਦਾ ਨਾਂ,
ਤੂੰ ਨਿਸ਼ਾਨਾ ਮਿੱਥ ਲੈ,
ਓ ਗੁਰੂ ਦਿਆ ਯਾਰਾਂ,
ਫੜ ਹੱਥ ਤੇਗ਼ ਹਥਿਆਰਾਂ,
ਜਦੋਂ ਓਸ ਗੁਰੂ ਦਾ ਰੰਗ ਹੈ ਚੜ੍ਹਦਾ, 
ਖਾਲਸਾ ਨਿੱਤ ਜੰਗ ਹੈ ਲੜਦਾ,
ਜਦੋਂ ਓਸ ਗੁਰੂ ਦਾ ਰੰਗ ਹੈ ਚੜ੍ਹਦਾ
ਖਾਲਸਾ ਨਿੱਤ ਜੰਗ ਹੈ ਲੜਦਾ।
ਮਨਵਿੰਦਰ ਸਿੰਘ ✍️

©manwinder Singh

#GuruGobindSingh ਲਿਖ ਲੈ ਤੇ ਲਿਖ ਕੇ ਗੱਲ ਨੂੰ ਸਿੱਖ ਲੈ, ਹਰ ਰੋਜ਼ ਹਾਰਣ ਵਾਲਿਆਂ, ਧਿਆਕੇ ਗੋਬਿੰਦ ਸਿੰਘ ਦਾ ਨਾਂ, ਤੂੰ ਨਿਸ਼ਾਨਾ ਮਿੱਥ ਲੈ, ਓ ਗੁਰੂ ਦਿਆ ਯਾਰਾਂ, ਫੜ ਹੱਥ ਤੇਗ਼ ਹਥਿਆਰਾਂ, ਜਦੋਂ ਓਸ ਗੁਰੂ ਦਾ ਰੰਗ ਹੈ ਚੜ੍ਹਦਾ, ਖਾਲਸਾ ਨਿੱਤ ਜੰਗ ਹੈ ਲੜਦਾ, ਜਦੋਂ ਓਸ ਗੁਰੂ ਦਾ ਰੰਗ ਹੈ ਚੜ੍ਹਦਾ ਖਾਲਸਾ ਨਿੱਤ ਜੰਗ ਹੈ ਲੜਦਾ। ਮਨਵਿੰਦਰ ਸਿੰਘ ✍️ ©manwinder Singh

#gurugobindsingh #Punjabi

People who shared love close

More like this

Trending Topic