ਝੂਠੇ ਬੰਦੇ ਸੱਚ ਦੇ ਗਵਾਹ ਬਣੇ ਬੈਠੇ ਨੇ.. ਦੱਬਣਾ ਏਂ ਸੱਚ ਨ | ਪੰਜਾਬੀ Shayari Vi

"ਝੂਠੇ ਬੰਦੇ ਸੱਚ ਦੇ ਗਵਾਹ ਬਣੇ ਬੈਠੇ ਨੇ.. ਦੱਬਣਾ ਏਂ ਸੱਚ ਨੂੰ ਖੌਰੇ ਤਾਂ ਬਣੇ ਬੈਠੇ ਨੇ... ਰਿਸ਼ਵਤ ਲੈਕੇ ਹੁਣ ਫੈਂਸਲੇ ਨੇ ਕਰਦੇ.. ਸੱਚ ਦੇ ਵਪਾਰੀ ਤਾਹੀਓਂ ਫਾਂਸੀ ਤੇ ਨੇ ਚੜ੍ਹਦੇ ll ©ਜਜ਼ਬਾਤੀ ਗਿੱਲ "

ਝੂਠੇ ਬੰਦੇ ਸੱਚ ਦੇ ਗਵਾਹ ਬਣੇ ਬੈਠੇ ਨੇ.. ਦੱਬਣਾ ਏਂ ਸੱਚ ਨੂੰ ਖੌਰੇ ਤਾਂ ਬਣੇ ਬੈਠੇ ਨੇ... ਰਿਸ਼ਵਤ ਲੈਕੇ ਹੁਣ ਫੈਂਸਲੇ ਨੇ ਕਰਦੇ.. ਸੱਚ ਦੇ ਵਪਾਰੀ ਤਾਹੀਓਂ ਫਾਂਸੀ ਤੇ ਨੇ ਚੜ੍ਹਦੇ ll ©ਜਜ਼ਬਾਤੀ ਗਿੱਲ

#NirbhayaJustice #Nojoto #justice #true #punishment

People who shared love close

More like this

Trending Topic