ਤੇਰੇ ਬਾਰੇ ਕੀ ਕੁੱਝ ਦੱਸਾ ਗੱਲਾਂ ਬਹੁਤ ਖਿਆਲ ਬੜੇ ਨੇ ਇਮ

"ਤੇਰੇ ਬਾਰੇ ਕੀ ਕੁੱਝ ਦੱਸਾ ਗੱਲਾਂ ਬਹੁਤ ਖਿਆਲ ਬੜੇ ਨੇ ਇਮਤਿਹਾਨ ਤੇ ਇਸ਼ਕ ਬਰਾਬਰ ਤੋਲੀ ਦੋਹਾਂ ਵਿੱਚ ਸਵਾਲ ਬੜੇ ਨੇ ਅਕਲ   ਕਹਿੰਦੀ ਇੱਕੋ ਦੱਸੀ ਵੈਸੇ ਤਾਂ ਤੇਰੇ ਹਾਲ ਬੜੇ ਨੇ ©jittu sekhon"

 ਤੇਰੇ ਬਾਰੇ ਕੀ ਕੁੱਝ ਦੱਸਾ 
ਗੱਲਾਂ ਬਹੁਤ ਖਿਆਲ ਬੜੇ ਨੇ 
ਇਮਤਿਹਾਨ ਤੇ ਇਸ਼ਕ ਬਰਾਬਰ ਤੋਲੀ 
ਦੋਹਾਂ ਵਿੱਚ ਸਵਾਲ ਬੜੇ ਨੇ 
ਅਕਲ   ਕਹਿੰਦੀ ਇੱਕੋ ਦੱਸੀ 
ਵੈਸੇ ਤਾਂ ਤੇਰੇ ਹਾਲ ਬੜੇ ਨੇ

©jittu sekhon

ਤੇਰੇ ਬਾਰੇ ਕੀ ਕੁੱਝ ਦੱਸਾ ਗੱਲਾਂ ਬਹੁਤ ਖਿਆਲ ਬੜੇ ਨੇ ਇਮਤਿਹਾਨ ਤੇ ਇਸ਼ਕ ਬਰਾਬਰ ਤੋਲੀ ਦੋਹਾਂ ਵਿੱਚ ਸਵਾਲ ਬੜੇ ਨੇ ਅਕਲ   ਕਹਿੰਦੀ ਇੱਕੋ ਦੱਸੀ ਵੈਸੇ ਤਾਂ ਤੇਰੇ ਹਾਲ ਬੜੇ ਨੇ ©jittu sekhon

#Challenges

People who shared love close

More like this

Trending Topic