ਸੱਤਾਧਾਰੀਆਂ ਨੇ ਇਨਸਾਫ਼ ਪਸੰਦੀ ਨੂੰ ਨਾਂ ਦਿੱਤਾ ਬਗ਼ਾਵਤ ਦਾ

"ਸੱਤਾਧਾਰੀਆਂ ਨੇ ਇਨਸਾਫ਼ ਪਸੰਦੀ ਨੂੰ ਨਾਂ ਦਿੱਤਾ ਬਗ਼ਾਵਤ ਦਾ, ਮੈਂ ਤਾਂ ਆਖਾਂ ਇਹ ਦੂਜਾ ਰੂਪ ਏ ਸਖ਼ਾਵਤ ਦਾ, ਮਨੁੱਖੀ ਮੁੱਲਾਂ ਲਈ ਕੁਰਬਾਨੀ ਦੇਣ ਦੀ ਜੁਰਅਤ ਕਰਦਾ ਹਾਂ । ਮੈਂ ਬਾਗ਼ੀ ਹਾਂ ਬਗ਼ਾਵਤ ਕਰਦਾ ਹਾਂ । ਸੀਨਾ ਜ਼ੋਰੀ ਨਾਲ ਅਦਾਵਤ ਕਰਦਾ ਹਾਂ । ਬਾਗ਼ੀ ਮਰਨ ਪਿੱਛੋਂ ਸਤਿਕਾਰੇ ਜਾਂਦੇ ਨੇ , ਉਨ੍ਹਾਂ ਦੀ ਯਾਦ ਵਿੱਚ ਗੁੰਬਦ ਉਸਾਰੇ ਜਾਂਦੇ ਨੇ , ਮੈਂ ਉਨ੍ਹਾਂ ਦੇ ਵਿਰਸੇ ਦੀ ਹਿਫ਼ਾਜ਼ਤ ਕਰਦਾ ਹਾਂ । ਮੈਂ ਬਾਗ਼ੀ ਹਾਂ ਬਗ਼ਾਵਤ ਕਰਦਾ ਹਾਂ । ਸੀਨਾ ਜ਼ੋਰੀ ਨਾਲ ਅਦਾਵਤ ਕਰਦਾ ਹਾਂ । ©JASPREET SINGH"

 ਸੱਤਾਧਾਰੀਆਂ ਨੇ ਇਨਸਾਫ਼ ਪਸੰਦੀ ਨੂੰ ਨਾਂ ਦਿੱਤਾ ਬਗ਼ਾਵਤ ਦਾ,
ਮੈਂ ਤਾਂ ਆਖਾਂ ਇਹ ਦੂਜਾ ਰੂਪ ਏ ਸਖ਼ਾਵਤ ਦਾ,
ਮਨੁੱਖੀ ਮੁੱਲਾਂ ਲਈ ਕੁਰਬਾਨੀ ਦੇਣ ਦੀ ਜੁਰਅਤ ਕਰਦਾ ਹਾਂ । 
ਮੈਂ ਬਾਗ਼ੀ ਹਾਂ ਬਗ਼ਾਵਤ ਕਰਦਾ ਹਾਂ । 
ਸੀਨਾ ਜ਼ੋਰੀ ਨਾਲ ਅਦਾਵਤ ਕਰਦਾ ਹਾਂ ।

ਬਾਗ਼ੀ ਮਰਨ ਪਿੱਛੋਂ ਸਤਿਕਾਰੇ ਜਾਂਦੇ ਨੇ , 
ਉਨ੍ਹਾਂ ਦੀ ਯਾਦ ਵਿੱਚ ਗੁੰਬਦ ਉਸਾਰੇ ਜਾਂਦੇ ਨੇ , 
ਮੈਂ ਉਨ੍ਹਾਂ ਦੇ ਵਿਰਸੇ ਦੀ ਹਿਫ਼ਾਜ਼ਤ ਕਰਦਾ ਹਾਂ । 
ਮੈਂ ਬਾਗ਼ੀ ਹਾਂ ਬਗ਼ਾਵਤ ਕਰਦਾ ਹਾਂ । 
ਸੀਨਾ ਜ਼ੋਰੀ ਨਾਲ ਅਦਾਵਤ ਕਰਦਾ ਹਾਂ ।

©JASPREET SINGH

ਸੱਤਾਧਾਰੀਆਂ ਨੇ ਇਨਸਾਫ਼ ਪਸੰਦੀ ਨੂੰ ਨਾਂ ਦਿੱਤਾ ਬਗ਼ਾਵਤ ਦਾ, ਮੈਂ ਤਾਂ ਆਖਾਂ ਇਹ ਦੂਜਾ ਰੂਪ ਏ ਸਖ਼ਾਵਤ ਦਾ, ਮਨੁੱਖੀ ਮੁੱਲਾਂ ਲਈ ਕੁਰਬਾਨੀ ਦੇਣ ਦੀ ਜੁਰਅਤ ਕਰਦਾ ਹਾਂ । ਮੈਂ ਬਾਗ਼ੀ ਹਾਂ ਬਗ਼ਾਵਤ ਕਰਦਾ ਹਾਂ । ਸੀਨਾ ਜ਼ੋਰੀ ਨਾਲ ਅਦਾਵਤ ਕਰਦਾ ਹਾਂ । ਬਾਗ਼ੀ ਮਰਨ ਪਿੱਛੋਂ ਸਤਿਕਾਰੇ ਜਾਂਦੇ ਨੇ , ਉਨ੍ਹਾਂ ਦੀ ਯਾਦ ਵਿੱਚ ਗੁੰਬਦ ਉਸਾਰੇ ਜਾਂਦੇ ਨੇ , ਮੈਂ ਉਨ੍ਹਾਂ ਦੇ ਵਿਰਸੇ ਦੀ ਹਿਫ਼ਾਜ਼ਤ ਕਰਦਾ ਹਾਂ । ਮੈਂ ਬਾਗ਼ੀ ਹਾਂ ਬਗ਼ਾਵਤ ਕਰਦਾ ਹਾਂ । ਸੀਨਾ ਜ਼ੋਰੀ ਨਾਲ ਅਦਾਵਤ ਕਰਦਾ ਹਾਂ । ©JASPREET SINGH

#RIP #deepsidhu

People who shared love close

More like this

Trending Topic