White ਬੜੀ ਦੇਰ ਹੋਈ ਕੁਜ ਲਿਖਿਆਂ ਹੋਇਆਂ
ਹੁਣ ਸ਼ਇਦ ਲਿਖਣਾ ਭੁੱਲ ਗਏ ਸੀ
ਜੀਹਨੂੰ ਇਸ਼ਕ ਦੀ ਆਖਰੀ ਹੱਦ ਕਹਿੰਦੇ ਅਸੀਂ
ਉਸ ਝਨਾਂ ਵਿੱਚ ਘੁਲ ਗਏ ਸੀ
ਤੇਰੇ ਪਾਕ ਪਵਿੱਤਰ ਕਿਰਦਾਰ ਚ ਸੱਜਣਾ
ਨਾਂ ਪਾਕ ਜਏ ਅਸੀਂ ਵੀ ਧੁਲ ਗਏ ਸੀ
ਤੇਰੇ ਬਾਅਦ ਕੁਜ ਇੱਦਾਂ ਹਾਲਾਤ ਹੋਏ
ਕਿ ਵਾਂਗ ਝੱਖੜ ਦੇ ਝੁੱਲ ਗਏ ਸੀ
ਇਹ ਨਾਂ ਸਮਝੀ ਵਿਛੜਣ ਬਾਜੋਂ
ਅਸੀਂ ਹੋਰ ਕਿਸੇ ਤੇ ਡੁੱਲ ਗਏ ਸੀ
©jittu sekhon
#GoodMorning happy holi wishes Sushant Singh Rajput