White ਬੜੀ ਦੇਰ ਹੋਈ ਕੁਜ ਲਿਖਿਆਂ ਹੋਇਆਂ ਹੁਣ ਸ਼ਇਦ ਲਿਖਣਾ | ਪੰਜਾਬੀ Wishes

"White ਬੜੀ ਦੇਰ ਹੋਈ ਕੁਜ ਲਿਖਿਆਂ ਹੋਇਆਂ ਹੁਣ ਸ਼ਇਦ ਲਿਖਣਾ ਭੁੱਲ ਗਏ ਸੀ ਜੀਹਨੂੰ ਇਸ਼ਕ ਦੀ ਆਖਰੀ ਹੱਦ ਕਹਿੰਦੇ ਅਸੀਂ ਉਸ ਝਨਾਂ ਵਿੱਚ ਘੁਲ ਗਏ ਸੀ ਤੇਰੇ ਪਾਕ ਪਵਿੱਤਰ ਕਿਰਦਾਰ ਚ ਸੱਜਣਾ ਨਾਂ ਪਾਕ ਜਏ ਅਸੀਂ ਵੀ ਧੁਲ ਗਏ ਸੀ ਤੇਰੇ ਬਾਅਦ ਕੁਜ ਇੱਦਾਂ ਹਾਲਾਤ ਹੋਏ ਕਿ ਵਾਂਗ ਝੱਖੜ ਦੇ ਝੁੱਲ ਗਏ ਸੀ ਇਹ ਨਾਂ ਸਮਝੀ ਵਿਛੜਣ ਬਾਜੋਂ ਅਸੀਂ ਹੋਰ ਕਿਸੇ ਤੇ ਡੁੱਲ ਗਏ ਸੀ ©jittu sekhon"

 White ਬੜੀ ਦੇਰ ਹੋਈ ਕੁਜ ਲਿਖਿਆਂ ਹੋਇਆਂ 
ਹੁਣ ਸ਼ਇਦ ਲਿਖਣਾ ਭੁੱਲ ਗਏ ਸੀ

ਜੀਹਨੂੰ ਇਸ਼ਕ ਦੀ ਆਖਰੀ ਹੱਦ ਕਹਿੰਦੇ ਅਸੀਂ 
ਉਸ ਝਨਾਂ ਵਿੱਚ ਘੁਲ ਗਏ ਸੀ

ਤੇਰੇ ਪਾਕ ਪਵਿੱਤਰ ਕਿਰਦਾਰ ਚ ਸੱਜਣਾ 
ਨਾਂ ਪਾਕ ਜਏ ਅਸੀਂ ਵੀ ਧੁਲ ਗਏ ਸੀ

ਤੇਰੇ ਬਾਅਦ ਕੁਜ ਇੱਦਾਂ ਹਾਲਾਤ ਹੋਏ 
ਕਿ ਵਾਂਗ ਝੱਖੜ ਦੇ ਝੁੱਲ ਗਏ ਸੀ

ਇਹ ਨਾਂ ਸਮਝੀ ਵਿਛੜਣ ਬਾਜੋਂ 
ਅਸੀਂ ਹੋਰ ਕਿਸੇ ਤੇ ਡੁੱਲ ਗਏ ਸੀ

©jittu sekhon

White ਬੜੀ ਦੇਰ ਹੋਈ ਕੁਜ ਲਿਖਿਆਂ ਹੋਇਆਂ ਹੁਣ ਸ਼ਇਦ ਲਿਖਣਾ ਭੁੱਲ ਗਏ ਸੀ ਜੀਹਨੂੰ ਇਸ਼ਕ ਦੀ ਆਖਰੀ ਹੱਦ ਕਹਿੰਦੇ ਅਸੀਂ ਉਸ ਝਨਾਂ ਵਿੱਚ ਘੁਲ ਗਏ ਸੀ ਤੇਰੇ ਪਾਕ ਪਵਿੱਤਰ ਕਿਰਦਾਰ ਚ ਸੱਜਣਾ ਨਾਂ ਪਾਕ ਜਏ ਅਸੀਂ ਵੀ ਧੁਲ ਗਏ ਸੀ ਤੇਰੇ ਬਾਅਦ ਕੁਜ ਇੱਦਾਂ ਹਾਲਾਤ ਹੋਏ ਕਿ ਵਾਂਗ ਝੱਖੜ ਦੇ ਝੁੱਲ ਗਏ ਸੀ ਇਹ ਨਾਂ ਸਮਝੀ ਵਿਛੜਣ ਬਾਜੋਂ ਅਸੀਂ ਹੋਰ ਕਿਸੇ ਤੇ ਡੁੱਲ ਗਏ ਸੀ ©jittu sekhon

#GoodMorning happy holi wishes Sushant Singh Rajput

People who shared love close

More like this

Trending Topic