ਦਿਮਾਗ ਨੇ ਤਾ ਖੁਦ ਨੂੰ ਸਮਝਾ ਲਿਆ ਪਰ ਇਹ ਦਿਲ ਹਾਲੇ ਵੀ ਖ

"ਦਿਮਾਗ ਨੇ ਤਾ ਖੁਦ ਨੂੰ ਸਮਝਾ ਲਿਆ ਪਰ ਇਹ ਦਿਲ ਹਾਲੇ ਵੀ ਖਵਾਬ ਪਾਲੀ ਜਾਂਦਾ ਲੋਕ ਬਾਲਦੇ ਆ ਲੱਕੜਾ ਲੋਹੜੀ ਤੇ ਤੇ ਇਹ ਚੰਦਰਾ ਖੁਦ ਨੂੰ ਬਾਲੀ ਜਾਂਦਾ"

 ਦਿਮਾਗ ਨੇ ਤਾ ਖੁਦ
 ਨੂੰ ਸਮਝਾ ਲਿਆ
ਪਰ ਇਹ ਦਿਲ ਹਾਲੇ ਵੀ
 ਖਵਾਬ ਪਾਲੀ ਜਾਂਦਾ 
ਲੋਕ ਬਾਲਦੇ ਆ ਲੱਕੜਾ ਲੋਹੜੀ ਤੇ 
ਤੇ ਇਹ ਚੰਦਰਾ 
ਖੁਦ ਨੂੰ ਬਾਲੀ ਜਾਂਦਾ

ਦਿਮਾਗ ਨੇ ਤਾ ਖੁਦ ਨੂੰ ਸਮਝਾ ਲਿਆ ਪਰ ਇਹ ਦਿਲ ਹਾਲੇ ਵੀ ਖਵਾਬ ਪਾਲੀ ਜਾਂਦਾ ਲੋਕ ਬਾਲਦੇ ਆ ਲੱਕੜਾ ਲੋਹੜੀ ਤੇ ਤੇ ਇਹ ਚੰਦਰਾ ਖੁਦ ਨੂੰ ਬਾਲੀ ਜਾਂਦਾ

People who shared love close

More like this

Trending Topic