White ਜਦੋਂ ਰੂਹ ਨਾਲ ਰੂਹ ਵਿਆਹੀ ਜਾਂਦੀ ਏ
ਆਪਣੇ ਹਿੱਸੇ ਦੀ ਖੁਸ਼ੀ ਵੀ ਸੱਜਣਾ ਦੇ ਹਿੱਸੇ ਆਂਦੀ ਏ
ਜਿਸਮ ਤਾਂ ਮੁੱਲ ਵੀ ਮਿਲਦੇ ਨੇ ਸੱਜਣਾ
ਰੂਹ ਦੀ ਸਾਂਝ ਤਾਂ ਜਨਮਾਂ ਤੱਕ ਨਾਲ ਜਾਂਦੀ ਏ
ਹੀਰੇ ਨੂੰ ਪਰਖਣਾ, ਤੇ ਅੱਖ ਰੱਖ ਜੌਹਰੀ ਵਾਲੀ
ਕਵਾੜੀਏ ਨੂੰ ਤਾਂ ਬੱਸ ਢੱਠੀ ਦੁਕਾਨ ਨਜਰ ਆਂਦੀ ਏ
©ਹੀਰਾ ਲੋਪੋਕੇ
#love_shayari