1਼਼ ਼ਕਦੇ ਮਾਂਪਿਓ ਨਾ ਕਿਸੇ ਦਾ ਮਰੇ ਰੱਬਾ
ਮਾਂਪਿਓ ਬਗੈਰ ਨੇ ਬੱਚੇ ਰੁੱਲ ਜਾਂਦੇ
2਼ ਼ਲੱਖ ਹੋਵਣ ਚਾਚੀਆਂ ਤਾਈਆਂ ਜੱਗਤੇ
ਟੁੱਕ ਹੱਥਾ ਚੋ ਖੋ- ਖੋ ਕਾਂ ਖਾਂਦੇ
3਼ ਼ਕੋਈ ਨੀ ਚਾਹੁੰਦਾ ਕੀ ਮਾਂਪਿਓ ਤੋਂ ਦੂਰ ਹੋਈਏ
ਕਦੇ ਬੱਚੇ ਨੀ ਮਾਂਪਿਓ ਨੂੰ ਭੁੱਲ ਜਾਂਦੇ
4਼ ਼ਰਸੀਆ ਮਾਂਪਿਓ ਬਿਨਾ ਜੱਗ ਲੱਗੇ ਸੁੰਨਾ
ਮਾਂਪਿਓ ਯਾਦ ਆਵੇ ਅੱਥਰੂ ਡੁੱਲ ਜਾਂਦੇ
਼਼਼਼਼ਗੁਰਦੀਪ ਸਿੰਘ ਰਸੀਆ ਼਼਼਼਼
©Gurdeep Singhrasia rasia