1਼਼ ਼ਕਦੇ ਮਾਂਪਿਓ ਨਾ ਕਿਸੇ ਦਾ ਮਰੇ ਰੱਬਾ ਮਾਂਪਿਓ | ਪੰਜਾਬੀ ਗਿਆਨ ਅਤੇ ਸਿੱਖਿਆ Vi

"1਼਼ ਼ਕਦੇ ਮਾਂਪਿਓ ਨਾ ਕਿਸੇ ਦਾ ਮਰੇ ਰੱਬਾ ਮਾਂਪਿਓ ਬਗੈਰ ਨੇ ਬੱਚੇ ਰੁੱਲ ਜਾਂਦੇ 2਼ ਼ਲੱਖ ਹੋਵਣ ਚਾਚੀਆਂ ਤਾਈਆਂ ਜੱਗਤੇ ਟੁੱਕ ਹੱਥਾ ਚੋ ਖੋ- ਖੋ ਕਾਂ ਖਾਂਦੇ 3਼ ਼ਕੋਈ ਨੀ ਚਾਹੁੰਦਾ ਕੀ ਮਾਂਪਿਓ ਤੋਂ ਦੂਰ ਹੋਈਏ ਕਦੇ ਬੱਚੇ ਨੀ ਮਾਂਪਿਓ ਨੂੰ ਭੁੱਲ ਜਾਂਦੇ 4਼ ਼ਰਸੀਆ ਮਾਂਪਿਓ ਬਿਨਾ ਜੱਗ ਲੱਗੇ ਸੁੰਨਾ ਮਾਂਪਿਓ ਯਾਦ ਆਵੇ ਅੱਥਰੂ ਡੁੱਲ ਜਾਂਦੇ ਼਼਼਼਼ਗੁਰਦੀਪ ਸਿੰਘ ਰਸੀਆ ਼਼਼਼਼ ©Gurdeep Singhrasia rasia "

1਼਼ ਼ਕਦੇ ਮਾਂਪਿਓ ਨਾ ਕਿਸੇ ਦਾ ਮਰੇ ਰੱਬਾ ਮਾਂਪਿਓ ਬਗੈਰ ਨੇ ਬੱਚੇ ਰੁੱਲ ਜਾਂਦੇ 2਼ ਼ਲੱਖ ਹੋਵਣ ਚਾਚੀਆਂ ਤਾਈਆਂ ਜੱਗਤੇ ਟੁੱਕ ਹੱਥਾ ਚੋ ਖੋ- ਖੋ ਕਾਂ ਖਾਂਦੇ 3਼ ਼ਕੋਈ ਨੀ ਚਾਹੁੰਦਾ ਕੀ ਮਾਂਪਿਓ ਤੋਂ ਦੂਰ ਹੋਈਏ ਕਦੇ ਬੱਚੇ ਨੀ ਮਾਂਪਿਓ ਨੂੰ ਭੁੱਲ ਜਾਂਦੇ 4਼ ਼ਰਸੀਆ ਮਾਂਪਿਓ ਬਿਨਾ ਜੱਗ ਲੱਗੇ ਸੁੰਨਾ ਮਾਂਪਿਓ ਯਾਦ ਆਵੇ ਅੱਥਰੂ ਡੁੱਲ ਜਾਂਦੇ ਼਼਼਼਼ਗੁਰਦੀਪ ਸਿੰਘ ਰਸੀਆ ਼਼਼਼਼ ©Gurdeep Singhrasia rasia

People who shared love close

More like this

Trending Topic