ਓ ਹੁਣ ਜੇ ਗੱਲਾਂ ਸਮਝ ਆਉਨ ਜੀ ਲੱਗੀਆਂ ਨੇ ਇਸ਼ਕ ਵੇਲਾਂ ਸਾ

"ਓ ਹੁਣ ਜੇ ਗੱਲਾਂ ਸਮਝ ਆਉਨ ਜੀ ਲੱਗੀਆਂ ਨੇ ਇਸ਼ਕ ਵੇਲਾਂ ਸਾਡੇ ਵਹਿੜੇ ਕਿਓਂ ਨਾ ਵੱਧੀਆਂ ਨੇ ਜੋ ਲੱਗੀਆਂ ਦਿਲ ਦੀਆਂ ਉਹ ਫੈਸਲੇ ਓਸੇ ਕੀਤੇ ਨੇ ਹੁਣ ਕੀ ਫਾਇਦਾ ਮੱਲੋ ਮੱਲੀ ਇਸ਼ਕ ਜਤਾਏ ਦਾ ਮੇਰੀ‌ ਜ਼ਿੰਦਗੀ ਸੌਖੀ ਆ ਐਵੀ ਲੰਘ ਜਾਣੀ ਨੀ ਤੈਨੂੰ ਕੀ ਮਿਲਨਾ ਮੇਰੇ ਲਈ ਦਿਲ ਸਮਝਾਏ ਦਾ ਤੈਨੂੰ ਕੀ ਮਿਲਨਾ ਮੇਰੇ ਲਈ ਦਿਲ ਸਮਝਾਏ ਦਾ। gur.."

 ਓ ਹੁਣ ਜੇ ਗੱਲਾਂ ਸਮਝ ਆਉਨ ਜੀ ਲੱਗੀਆਂ ਨੇ
ਇਸ਼ਕ  ਵੇਲਾਂ ਸਾਡੇ ਵਹਿੜੇ ਕਿਓਂ ਨਾ ਵੱਧੀਆਂ ਨੇ
ਜੋ ਲੱਗੀਆਂ ਦਿਲ ਦੀਆਂ ਉਹ ਫੈਸਲੇ ਓਸੇ ਕੀਤੇ ਨੇ
ਹੁਣ ਕੀ ਫਾਇਦਾ ਮੱਲੋ ਮੱਲੀ ਇਸ਼ਕ ਜਤਾਏ ਦਾ
ਮੇਰੀ‌ ਜ਼ਿੰਦਗੀ ਸੌਖੀ ਆ ਐਵੀ ਲੰਘ ਜਾਣੀ ਨੀ
ਤੈਨੂੰ ਕੀ ਮਿਲਨਾ ਮੇਰੇ ਲਈ ਦਿਲ ਸਮਝਾਏ ਦਾ
ਤੈਨੂੰ ਕੀ ਮਿਲਨਾ ਮੇਰੇ ਲਈ ਦਿਲ ਸਮਝਾਏ ਦਾ।


gur..

ਓ ਹੁਣ ਜੇ ਗੱਲਾਂ ਸਮਝ ਆਉਨ ਜੀ ਲੱਗੀਆਂ ਨੇ ਇਸ਼ਕ ਵੇਲਾਂ ਸਾਡੇ ਵਹਿੜੇ ਕਿਓਂ ਨਾ ਵੱਧੀਆਂ ਨੇ ਜੋ ਲੱਗੀਆਂ ਦਿਲ ਦੀਆਂ ਉਹ ਫੈਸਲੇ ਓਸੇ ਕੀਤੇ ਨੇ ਹੁਣ ਕੀ ਫਾਇਦਾ ਮੱਲੋ ਮੱਲੀ ਇਸ਼ਕ ਜਤਾਏ ਦਾ ਮੇਰੀ‌ ਜ਼ਿੰਦਗੀ ਸੌਖੀ ਆ ਐਵੀ ਲੰਘ ਜਾਣੀ ਨੀ ਤੈਨੂੰ ਕੀ ਮਿਲਨਾ ਮੇਰੇ ਲਈ ਦਿਲ ਸਮਝਾਏ ਦਾ ਤੈਨੂੰ ਕੀ ਮਿਲਨਾ ਮੇਰੇ ਲਈ ਦਿਲ ਸਮਝਾਏ ਦਾ। gur..

#World_Sleep_Day

People who shared love close

More like this

Trending Topic