ਕਲਮ ਹੀ ਹੁਣ ਮੇਰਾ ਹਥਿਆਰ ਹੈ, ਤੈਥੋਂ ਬਾਅਦ ਲਿਖਣਾ ਹੀ ਮੇਰਾ

"ਕਲਮ ਹੀ ਹੁਣ ਮੇਰਾ ਹਥਿਆਰ ਹੈ, ਤੈਥੋਂ ਬਾਅਦ ਲਿਖਣਾ ਹੀ ਮੇਰਾ ਪਿਆਰ ਹੈ, ਤੇਰੀਆਂ ਯਾਦਾਂ ਹੀ ਹੁਣ ਬਣ ਗਈਆਂ ਮੇਰਾ ਯਾਰ ਹੈ, ਇਹ ਸਭ ਹੁਣ ਮੇਰੇ ਨਾਲ ਚੱਲਣ ਨੂੰ ਤਿਆਰ ਹੈ। ਰੂਹ ਦੇ ਵਿੱਚ ਇਹ ਰੱਚ ਗਿਆ ਏ, ਮੈਨੂੰ ਅੱਧ ਵਿਚਕਾਰੇ ਕਿਧਰੇ ਛੱਡ ਕੇ ਭੱਜ ਗਿਆ ਏ, Jogesh ਨੂੰ ਅੱਜ ਵੀ ਭੁੱਖ ਤੇ ਪਿਆਸ ਹੈ ਤੇਰੇ ਪਿਆਰ ਦੀ, ਮੈਨੂੰ ਲੱਗਦਾ ਸੱਜਣਾ ਹੁਣ ਤੂੰ ਰੱਜ ਗਿਆ ਏ। #JoG"

 ਕਲਮ ਹੀ ਹੁਣ ਮੇਰਾ ਹਥਿਆਰ ਹੈ,
ਤੈਥੋਂ ਬਾਅਦ ਲਿਖਣਾ ਹੀ ਮੇਰਾ ਪਿਆਰ ਹੈ,
ਤੇਰੀਆਂ ਯਾਦਾਂ ਹੀ ਹੁਣ ਬਣ ਗਈਆਂ ਮੇਰਾ ਯਾਰ  ਹੈ,
ਇਹ ਸਭ ਹੁਣ ਮੇਰੇ ਨਾਲ ਚੱਲਣ ਨੂੰ ਤਿਆਰ ਹੈ।

ਰੂਹ ਦੇ ਵਿੱਚ ਇਹ ਰੱਚ ਗਿਆ ਏ,
ਮੈਨੂੰ ਅੱਧ ਵਿਚਕਾਰੇ  ਕਿਧਰੇ ਛੱਡ ਕੇ ਭੱਜ ਗਿਆ ਏ,
Jogesh ਨੂੰ ਅੱਜ ਵੀ ਭੁੱਖ ਤੇ ਪਿਆਸ  ਹੈ ਤੇਰੇ ਪਿਆਰ ਦੀ,
ਮੈਨੂੰ ਲੱਗਦਾ ਸੱਜਣਾ ਹੁਣ ਤੂੰ ਰੱਜ ਗਿਆ ਏ।

#JoG

ਕਲਮ ਹੀ ਹੁਣ ਮੇਰਾ ਹਥਿਆਰ ਹੈ, ਤੈਥੋਂ ਬਾਅਦ ਲਿਖਣਾ ਹੀ ਮੇਰਾ ਪਿਆਰ ਹੈ, ਤੇਰੀਆਂ ਯਾਦਾਂ ਹੀ ਹੁਣ ਬਣ ਗਈਆਂ ਮੇਰਾ ਯਾਰ ਹੈ, ਇਹ ਸਭ ਹੁਣ ਮੇਰੇ ਨਾਲ ਚੱਲਣ ਨੂੰ ਤਿਆਰ ਹੈ। ਰੂਹ ਦੇ ਵਿੱਚ ਇਹ ਰੱਚ ਗਿਆ ਏ, ਮੈਨੂੰ ਅੱਧ ਵਿਚਕਾਰੇ ਕਿਧਰੇ ਛੱਡ ਕੇ ਭੱਜ ਗਿਆ ਏ, Jogesh ਨੂੰ ਅੱਜ ਵੀ ਭੁੱਖ ਤੇ ਪਿਆਸ ਹੈ ਤੇਰੇ ਪਿਆਰ ਦੀ, ਮੈਨੂੰ ਲੱਗਦਾ ਸੱਜਣਾ ਹੁਣ ਤੂੰ ਰੱਜ ਗਿਆ ਏ। #JoG

#piano

People who shared love close

More like this

Trending Topic