ਤੈਨੂੰ ਜਾਨ ਕੇ ਸਤਾਵਾ ਆਖ ਬਾਂਦਰੀ ਬੁਲਾਵਾਂ
ਤੂੰ ਕਦੇ ਕਦੇ ਪਿਆਰ ਨਾਲ ਸਤਾ ਲਿਆ ਕਰ
ਜਦੋਂ ਆਕੜ ਦਿਖਾਵੇ ਬੜੀ ਸੋਹਣੀ ਲੱਗਦੀ
ਪਰ ਕਦੇ ਕਦੇ ਪਿਆਰ ਵੀ ਜਤਾ ਲਿਆ ਕਰ
ਉਂਝ ਸੋਹਣੀ ਤੇਰੀ dp ਏਹ ਨਾਮ ਵਾਲੀ ਵੀ
ਕਦੇ ਮੇਰੇ ਨਾਲ dp ਤੂੰ ਵੀ ਮਿਲਾ ਲਿਆ ਕਰ
caption ਵਿੱਚ ਮੇਰਾ ਪੁੱਠਾ ਨਾਮ ਲਿਖ ਕੇ
ਕਦੇ ਪਿਆਰ ਵਾਲਾ ਸਟੇਟਸ ਵੀ ਪਾ ਲਿਆ ਕਰ
ਮੈ ਤੇਰੇ ਉੱਤੇ ਗ਼ੁੱਸਾ ਕਦੇ ਕਰ ਲਵਾਂ ਜੇ
ਗੱਲ੍ਹਾਂ ਗੋਲ ਮੋਲ ਕਰਕੇ ਹਸਾ ਦਿਆ ਕਰ
ਉੰਝ ਵਾਅਦਾ ਤੇਰੇ ਨਾਲ ਤੈਨੂੰ ਛੱਡ ਦਾ ਨਹੀਂ
ਗੱਲ ਜਾਨ ਦੀ ਜੇ ਕਰਾ ਤਾਂ ਮਨਾ ਲਿਆ ਕਰ
©pawan_._mehra
#loveshayeri
#shayeri #ehsaas #Lines #romenticpoetry
#Flower