starry_eyes_4006

starry_eyes_4006

  • Latest
  • Popular
  • Video
#ਸਸਪੈਂਸ  #phool  ਕੌਣ ਚਾਹੁੰਦਾ ਹੈ

©starry_eyes_4006

#phool

46 View

❣️❣️ ਅੱਖਾਂ ਦਾ ਉਹਲਾ ਹੀ ਏ ਸੱਜਣਾਂ, ਸੂਰਜ ਡੁੱਬਦਾ ਨੀ ਕਿਤੇ ਹੋਰ ਜਾ ਚੜਦਾ ਏ..! ©starry_eyes_4006

#ਸ਼ਾਇਰੀ  ❣️❣️
ਅੱਖਾਂ ਦਾ ਉਹਲਾ ਹੀ ਏ ਸੱਜਣਾਂ,
ਸੂਰਜ ਡੁੱਬਦਾ ਨੀ ਕਿਤੇ ਹੋਰ ਜਾ
ਚੜਦਾ ਏ..!

©starry_eyes_4006

❣️❣️ ਅੱਖਾਂ ਦਾ ਉਹਲਾ ਹੀ ਏ ਸੱਜਣਾਂ, ਸੂਰਜ ਡੁੱਬਦਾ ਨੀ ਕਿਤੇ ਹੋਰ ਜਾ ਚੜਦਾ ਏ..! ©starry_eyes_4006

10 Love

ਅਧੂਰਾ ਹੀ ਰਿਹਾ ਮੇਰੇ ਇਸ਼ਕ ਦਾ ਸਫ਼ਰ, ਕਦੇ ਹਮਸਫ਼ਰ ਗਵਾਚ ਗਿਆ ਕਦੇ ਰਸਤਾ,,! ❣️❣️ ©starry_eyes_4006

#ਸ਼ਾਇਰੀ #walkalone  ਅਧੂਰਾ ਹੀ ਰਿਹਾ ਮੇਰੇ ਇਸ਼ਕ ਦਾ ਸਫ਼ਰ,
ਕਦੇ ਹਮਸਫ਼ਰ ਗਵਾਚ ਗਿਆ ਕਦੇ ਰਸਤਾ,,!
❣️❣️

©starry_eyes_4006

#walkalone

9 Love

ਮਿਲਿਆ ਤਾਂ ਬਹੁਤ ਕੁਝ ਹੈ,ਇਸ ਜ਼ਿੰਦਗੀ ਵਿੱਚ, ਪਰ ਯਾਦ ਬਹੁਤ ਆਉਦੇ ਨੇ, ਜਿਨ੍ਹਾਂ ਨੂੰ ਹਾਸਿਲ ਨਾ ਕਰ ਸਕੇ,,! ❣️❣️ ©starry_eyes_4006

#ਸ਼ਾਇਰੀ #WinterLove  ਮਿਲਿਆ ਤਾਂ ਬਹੁਤ ਕੁਝ ਹੈ,ਇਸ ਜ਼ਿੰਦਗੀ ਵਿੱਚ,
ਪਰ ਯਾਦ ਬਹੁਤ ਆਉਦੇ ਨੇ, ਜਿਨ੍ਹਾਂ ਨੂੰ ਹਾਸਿਲ ਨਾ ਕਰ ਸਕੇ,,!
❣️❣️

©starry_eyes_4006

#WinterLove

11 Love

ਮੇਰੇ ਸੁਪਨਿਆਂ ਨੂੰ ਸੁਪਨਾ ਈ ਰਹਿਣ ਦਿਆਂ ਕਰ ਤਾਂ ਵਧੀਆ ਗੱਲ ਆ ਰੱਬਾ ਕਿਉਂਕਿ। ਤੂੰ ਪੂਰੇ ਤਾਂ ਕਰਨੇ ਨੀ ਹੁੰਦੇ ਇਹੋ ਜੀ ਥੋੜੇ ਪਲ ਦੀ ਖੁਸ਼ੀ ਮੈਨੂੰ ਨਾ ਹੀ ਮਿਲੇ ਤਾ ਠੀਕ ਆ। ©starry_eyes_4006

#ਸ਼ਾਇਰੀ  ਮੇਰੇ ਸੁਪਨਿਆਂ ਨੂੰ ਸੁਪਨਾ ਈ ਰਹਿਣ ਦਿਆਂ ਕਰ ਤਾਂ ਵਧੀਆ ਗੱਲ ਆ ਰੱਬਾ ਕਿਉਂਕਿ।
ਤੂੰ ਪੂਰੇ ਤਾਂ ਕਰਨੇ ਨੀ ਹੁੰਦੇ ਇਹੋ ਜੀ ਥੋੜੇ ਪਲ ਦੀ ਖੁਸ਼ੀ ਮੈਨੂੰ ਨਾ ਹੀ ਮਿਲੇ ਤਾ ਠੀਕ ਆ।

©starry_eyes_4006

ਮੇਰੇ ਸੁਪਨਿਆਂ ਨੂੰ ਸੁਪਨਾ ਈ ਰਹਿਣ ਦਿਆਂ ਕਰ ਤਾਂ ਵਧੀਆ ਗੱਲ ਆ ਰੱਬਾ ਕਿਉਂਕਿ। ਤੂੰ ਪੂਰੇ ਤਾਂ ਕਰਨੇ ਨੀ ਹੁੰਦੇ ਇਹੋ ਜੀ ਥੋੜੇ ਪਲ ਦੀ ਖੁਸ਼ੀ ਮੈਨੂੰ ਨਾ ਹੀ ਮਿਲੇ ਤਾ ਠੀਕ ਆ। ©starry_eyes_4006

10 Love

ਤੂੰ ਹੱਥ ਤਾਂ ਫ਼ੜ ਮੈਂ ਸਾਬਿਤ ਕਰਦਾ ਗਾ। ਕਿ ਹਰ ਕੋਈ ਛੱਡ ਕੇ ਨਹੀ ਜਾਂਦਾ..! ©starry_eyes_4006

#ਸ਼ਾਇਰੀ  ਤੂੰ ਹੱਥ ਤਾਂ ਫ਼ੜ ਮੈਂ ਸਾਬਿਤ ਕਰਦਾ ਗਾ।
ਕਿ ਹਰ ਕੋਈ ਛੱਡ ਕੇ ਨਹੀ ਜਾਂਦਾ..!

©starry_eyes_4006

ਤੂੰ ਹੱਥ ਤਾਂ ਫ਼ੜ ਮੈਂ ਸਾਬਿਤ ਕਰਦਾ ਗਾ। ਕਿ ਹਰ ਕੋਈ ਛੱਡ ਕੇ ਨਹੀ ਜਾਂਦਾ..! ©starry_eyes_4006

12 Love

Trending Topic