Jind Sidhu

Jind Sidhu Lives in Nabha, Punjab, India

  • Latest
  • Popular
  • Video

ਮਿਲਾਵਟ ਦਾ ਯੁੱਗ ਹੈ ਜਨਾਬ ”ਹਾਂ” ‘ਚ “ਹਾਂ” ਮਿਲਾ ਦੋ ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!! ©Jind Sidhu

#SunSet  ਮਿਲਾਵਟ ਦਾ ਯੁੱਗ ਹੈ ਜਨਾਬ

”ਹਾਂ” ‘ਚ “ਹਾਂ” ਮਿਲਾ ਦੋ

ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!!

©Jind Sidhu

ਮਿਲਾਵਟ ਦਾ ਯੁੱਗ ਹੈ ਜਨਾਬ ”ਹਾਂ” ‘ਚ “ਹਾਂ” ਮਿਲਾ ਦੋ ਰਿਸ਼ਤੇ ਲੰਬੇ ਸਮੇਂ ਤੱਕ ਚੱਲਣਗੇ !!! #SunSet

8 Love

ਕਦਰ ਤੇ ਕਬਰ ਜਿਉਂਦੇ ਜੀਅ ਨਹੀਂ ਮਿਲਦੀ ਸੱਜਣਾ ©Jind Sidhu

 ਕਦਰ ਤੇ ਕਬਰ ਜਿਉਂਦੇ ਜੀਅ ਨਹੀਂ ਮਿਲਦੀ ਸੱਜਣਾ

©Jind Sidhu

ਕਦਰ ਤੇ ਕਬਰ ਜਿਉਂਦੇ ਜੀਅ ਨਹੀਂ ਮਿਲਦੀ ਸੱਜਣਾ

9 Love

ਦਰਦ ਸਹਿੰਦੇ ਸ਼ਹਿੰਦੇ ਅਕਸਰ ਸਾਡੇ ਸੁਭਾਅ ਬਦਲ ਜਾਂਦੇ ਨੇ ਕਈ ਸੁਭਾਅ ਦੇ ਰੁੱਖੇ ਹੋ ਜਾਂਦੇ ਤੇ ਕਈ ਚੁੱਪ ਹੋ ਜਾਂਦੇ ਨੇ ©Jind Sidhu

 ਦਰਦ ਸਹਿੰਦੇ ਸ਼ਹਿੰਦੇ ਅਕਸਰ

ਸਾਡੇ ਸੁਭਾਅ ਬਦਲ ਜਾਂਦੇ ਨੇ 
ਕਈ ਸੁਭਾਅ ਦੇ ਰੁੱਖੇ ਹੋ ਜਾਂਦੇ ਤੇ ਕਈ ਚੁੱਪ ਹੋ ਜਾਂਦੇ ਨੇ

©Jind Sidhu

ਦਰਦ ਸਹਿੰਦੇ ਸ਼ਹਿੰਦੇ ਅਕਸਰ ਸਾਡੇ ਸੁਭਾਅ ਬਦਲ ਜਾਂਦੇ ਨੇ ਕਈ ਸੁਭਾਅ ਦੇ ਰੁੱਖੇ ਹੋ ਜਾਂਦੇ ਤੇ ਕਈ ਚੁੱਪ ਹੋ ਜਾਂਦੇ ਨੇ

10 Love

ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ ਖਾਮੋਸ਼ੀ ਚੰਗੀ ਲਗਦੀ ਏ ਜਜਬਾਤ ਏਦਾਂ ਦੇ ਹੋ ਗਏ ਨੇ ©Jind Sidhu

 ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ ਖਾਮੋਸ਼ੀ ਚੰਗੀ ਲਗਦੀ ਏ ਜਜਬਾਤ ਏਦਾਂ ਦੇ ਹੋ ਗਏ ਨੇ

©Jind Sidhu

ਬੋਲਣ ਨੂੰ ਜੀ ਨਹੀਂ ਕਰਦਾ ਹਾਲਾਤ ਏਦਾਂ ਦੇ ਹੋ ਗਏ ਨੇ ਖਾਮੋਸ਼ੀ ਚੰਗੀ ਲਗਦੀ ਏ ਜਜਬਾਤ ਏਦਾਂ ਦੇ ਹੋ ਗਏ ਨੇ

10 Love

Speak less, listen more, react less, observe more. ©Jind Sidhu

 Speak less, listen more, react less, observe more.

©Jind Sidhu

Speak less, listen more, react less, observe more.

7 Love

ਦੁਆਂ ਲੱਗੀ ਨਾ ਦਵਾਂ ਜਨਾਬ ਰੋਗ ਜੋ ਇਸ਼ਕ ਦਾ ਸੀ ©Jind Sidhu

#Ring  ਦੁਆਂ ਲੱਗੀ ਨਾ ਦਵਾਂ

ਜਨਾਬ ਰੋਗ ਜੋ ਇਸ਼ਕ ਦਾ ਸੀ

©Jind Sidhu

ਦੁਆਂ ਲੱਗੀ ਨਾ ਦਵਾਂ ਜਨਾਬ ਰੋਗ ਜੋ ਇਸ਼ਕ ਦਾ ਸੀ #Ring shayarsidhu Manish Kumar

7 Love

Trending Topic