Rahul jassoria

Rahul jassoria

  • Latest
  • Popular
  • Video
#विचार #Shayar #safar  संघर्ष ही इक जीत है, 
ये मुश्किलें तो बस रीत है l 
हारे नहीं तुम बस मुसाफिर हो, 
तुम्हारा सफर ही संगीत है l
कर लो इश्क़ इस अनजानी राहों से, 
तेरा लक्ष्य तेरे बहुत समीप है ll

©Rahul jassoria

#safar #Shayar

68 View

Tenu haar gye aa sajjana pr jitna sikha gyi ae Tu thokar maar gayi c ,uthna sikha gyi ae Aakhan bahr aaia c , hanju peena sikha gyi ae Klla mai hoya c par rehna sikha gyi ae Eh matlbkhori dunia ton ldna sikha gyi ae Tenu haar agye aa sajjana pr jitna sikha gyi ae Sochya ni c eve di hovegi judai Jihnu jihnu dsya ohdi v aakh bhar aai Jhalla hoya firda c tahi eh sila kra gyi ae Tenu haae gye aa sajjan pr jitna sikha gyi ae ©Rahul jassoria

#Music  Tenu haar gye aa sajjana pr jitna sikha gyi ae
Tu thokar maar gayi c ,uthna sikha gyi ae
Aakhan bahr aaia c , hanju peena sikha gyi ae
Klla mai hoya c par rehna sikha gyi ae
Eh matlbkhori dunia ton ldna sikha gyi ae
Tenu haar agye aa sajjana pr jitna sikha gyi ae

Sochya ni c eve di hovegi judai 
Jihnu jihnu dsya ohdi v aakh bhar aai
Jhalla hoya firda c tahi eh sila kra gyi ae
Tenu haae gye aa sajjan pr jitna sikha gyi ae

©Rahul jassoria

#Music

4 Love

ਮਾਂ...ਸ਼ਬਦ ਨਹੀਂ ਇੱਕ ਅਰਥ ਹੈ ਮਾਂ ਸੁਲਝੀ ਹੋਈ ਕਿਤਾਬ ਦਾ ਤਰਕ ਹੈ ਮਾਂ ਸੂਰਜ ਦੀ ਨਿੱਕੀ ਕਿਰਨ ਹੈ ਮਾਂ ਬੱਚੇ ਦੇ ਮੂੰਹ ਚੋਂ ਨਿਕਲਿਆ ਪਹਿਲਾ ਬੋਲ ਹੈ ਮਾਂ ਸਭ ਰੁੱਸ ਜਾਣ ਤੋਂ ਬਾਅਦ ਜੋ ਕੋਲ ਹੈ ਉਹ ਹੈ ਮਾਂ ਤੂੰ ਕੋਲ ਹੈ ਤਾਂ ਸਭ ਕੋਲ ਹੈ ਮਾਂ ਤੇਰੇ ਬਿਨਾ ਦੁਨਿਆ ਚੰਡੋਲ ਹੈ ਮਾਂ ਤੂੰ ਮੇਰੇ ਲਈ ਰੱਬ ਐ ਮਾਂ ਤੂੰ ਮੇਰੇ ਲਈ ਸਭ ਐ ਮਾਂ Happy Mother's Day❤ ✍️rahuljassoria ©Rahul jassoria

#माँ  ਮਾਂ...ਸ਼ਬਦ ਨਹੀਂ ਇੱਕ ਅਰਥ ਹੈ ਮਾਂ
 ਸੁਲਝੀ ਹੋਈ ਕਿਤਾਬ ਦਾ ਤਰਕ ਹੈ ਮਾਂ
 ਸੂਰਜ ਦੀ ਨਿੱਕੀ ਕਿਰਨ ਹੈ ਮਾਂ
 ਬੱਚੇ ਦੇ ਮੂੰਹ ਚੋਂ ਨਿਕਲਿਆ ਪਹਿਲਾ ਬੋਲ ਹੈ ਮਾਂ
 ਸਭ ਰੁੱਸ ਜਾਣ ਤੋਂ ਬਾਅਦ ਜੋ ਕੋਲ ਹੈ ਉਹ ਹੈ ਮਾਂ
 ਤੂੰ ਕੋਲ ਹੈ ਤਾਂ ਸਭ ਕੋਲ ਹੈ ਮਾਂ
 ਤੇਰੇ ਬਿਨਾ ਦੁਨਿਆ ਚੰਡੋਲ ਹੈ ਮਾਂ
 ਤੂੰ ਮੇਰੇ ਲਈ ਰੱਬ ਐ ਮਾਂ 
 ਤੂੰ ਮੇਰੇ ਲਈ ਸਭ ਐ ਮਾਂ

Happy Mother's Day❤

✍️rahuljassoria

©Rahul jassoria

#माँ

2 Love

Trending Topic