Gurpreet Khunan

Gurpreet Khunan

  • Latest
  • Popular
  • Video

ਮੰਗਤਿਆਂ ਨੂੰ ਸਭ ਮੰਗਤੇ ਲੱਭਦੇ ਠੱਗਾਂ ਨੂੰ ਸਭ ਮਿਲਣ ਠੱਗ ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ ਰੱਬੀ ਰੂਹਾਂ ਨੂੰ ਮਿਲੇ ਰੱਬ ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ ਮਿਲਣ ਮਲੰਗਾਂ ਨੂੰ ਸਭ ਮਲੰਗ ਨਫ਼ਰਤੀਆਂ ਨੇ ਲਾਹਨਤ ਖੱਟਣੀ ਬਸ ਇਹੀ ਉਹਨਾਂ ਕਰਮਾਂ ਦੇ ਰੰਗ । ©Gurpreet Khunan

#ਸ਼ਾਇਰੀ #writer  ਮੰਗਤਿਆਂ ਨੂੰ ਸਭ ਮੰਗਤੇ ਲੱਭਦੇ
ਠੱਗਾਂ ਨੂੰ ਸਭ ਮਿਲਣ ਠੱਗ
ਸਾਧਾਂ ਨੂੰ ਸਾਰੇ ਪਾਸੇ ਸਾਧ ਹੀ ਦਿਖ਼ਦੇ
ਰੱਬੀ ਰੂਹਾਂ ਨੂੰ ਮਿਲੇ ਰੱਬ
ਨੰਗਾਂ ਨੂੰ ਸਾਰੇ ਨੰਗ ਹੀ ਮਿਲਦੇ 
ਮਿਲਣ ਮਲੰਗਾਂ ਨੂੰ ਸਭ ਮਲੰਗ 
ਨਫ਼ਰਤੀਆਂ ਨੇ ਲਾਹਨਤ ਖੱਟਣੀ
ਬਸ ਇਹੀ ਉਹਨਾਂ ਕਰਮਾਂ ਦੇ ਰੰਗ ।

©Gurpreet Khunan

#writer

8 Love

ਇਵੇਂ ਕਿਵੇਂ ਮਿਲ ਜੇ ਸਬੱਬ ਥੋੜ੍ਹੀ ਆਂ ਸਾਡੇ ਪਿਛੇ ਹੋਣ ਲੜਾਈਆਂ ਮਜਹੱਬ ਥੋੜ੍ਹੀਆਂ ਆਂ ਜਿਦਾ ਕਰਤਾ ਉਦੇ ਲਈ ਚੰਗੇ ਆ ਹਰ ਕਿਸੇ ਲਈ ਚੰਗੇ ਬਣੀਏ ਰੱਬ ਥੋੜ੍ਹੀ ਆ ✍️ ਗੁਰਪ੍ਰੀਤ ਖੁੰਨਣ ©Gurpreet Khunan

#ਜੀਵਨ #standout #Punjabi #public  ਇਵੇਂ ਕਿਵੇਂ ਮਿਲ ਜੇ 
ਸਬੱਬ ਥੋੜ੍ਹੀ ਆਂ
ਸਾਡੇ ਪਿਛੇ ਹੋਣ ਲੜਾਈਆਂ 
ਮਜਹੱਬ ਥੋੜ੍ਹੀਆਂ ਆਂ
ਜਿਦਾ ਕਰਤਾ
 ਉਦੇ ਲਈ ਚੰਗੇ ਆ
ਹਰ ਕਿਸੇ ਲਈ ਚੰਗੇ ਬਣੀਏ 
ਰੱਬ ਥੋੜ੍ਹੀ ਆ
 
✍️ ਗੁਰਪ੍ਰੀਤ ਖੁੰਨਣ

©Gurpreet Khunan

ਡਿਗਰੀਆਂ ਦਾ ਹੋਣਾ ਵੀ ਲਾਜ਼ਮੀ ਏ ਸਾਹਬ, ਇਨਸਾਨ ਕਿੱਥੇ, ਕਿਵੇਂ, ਕਿਸ ਨਾਲ, ਵਰਤਣਾ ਇਹ ਸਲੀਕਾ ਸਿੱਖ ਜਾਂਦਾ,,,, ✍️ ਗੁਰਪ੍ਰੀਤ ਖੁੰਨਣ 📚!! ©Gurpreet Khunan

#ਸਮਾਜ #ਦਿਲ #God  ਡਿਗਰੀਆਂ ਦਾ ਹੋਣਾ ਵੀ ਲਾਜ਼ਮੀ ਏ ਸਾਹਬ, 
ਇਨਸਾਨ ਕਿੱਥੇ, ਕਿਵੇਂ,
ਕਿਸ ਨਾਲ, 
ਵਰਤਣਾ ਇਹ ਸਲੀਕਾ ਸਿੱਖ ਜਾਂਦਾ,,,,
✍️ ਗੁਰਪ੍ਰੀਤ ਖੁੰਨਣ 📚!!

©Gurpreet Khunan

ਓਹਦੇ ਨਾਲ ਬੇਸ਼ੱਕ ਨੇੜਤਾ ਰੱਖ ਲੈਂ ਚੱਲ ਮੇਰੇ ਨਾਲੋਂ ਫ਼ਰਕ ਤਾਂ ਪਾ ਲੈਂ ਫਿਰ ਮੈਂ ਵੀ ਸਮਝ ਜਾਊ ਦਿਲਾ ਤੇ ਤੂੰ ਵੀ ਦਿਲ ਆਪਣੇ ਨੂੰ ਸਮਝਾ ਲੈਂ ਫਿਰ,, ✍️ ਗੁਰਪ੍ਰੀਤ ਖੁੰਨਣ ©Gurpreet Khunan

#ਇਰੋਟਿਕਾ #ਪੰਜਾਬੀ #alone  ਓਹਦੇ ਨਾਲ ਬੇਸ਼ੱਕ ਨੇੜਤਾ ਰੱਖ ਲੈਂ
ਚੱਲ ਮੇਰੇ ਨਾਲੋਂ ਫ਼ਰਕ ਤਾਂ ਪਾ ਲੈਂ ਫਿਰ
ਮੈਂ ਵੀ ਸਮਝ ਜਾਊ ਦਿਲਾ
ਤੇ ਤੂੰ ਵੀ ਦਿਲ ਆਪਣੇ ਨੂੰ ਸਮਝਾ ਲੈਂ ਫਿਰ,,
✍️ ਗੁਰਪ੍ਰੀਤ ਖੁੰਨਣ

©Gurpreet Khunan

ਇਜ਼ਹਾਰ ਤੋਂ ਨਹੀਂ ਇੰਤਜਾਰ ਤੋਂ ਪਤਾ ਲੱਗਦਾ ਕੇ ਮੁਹੱਬਤ ਕਿੰਨੀ ਦਿਲ ਵਿੱਚ ਗਹਿਰੀ ਆ ©Gurpreet Khunan

#ਇਰੋਟਿਕਾ #ਪੰਜਾਬ #chai_love  ਇਜ਼ਹਾਰ ਤੋਂ ਨਹੀਂ
ਇੰਤਜਾਰ ਤੋਂ ਪਤਾ ਲੱਗਦਾ
ਕੇ ਮੁਹੱਬਤ ਕਿੰਨੀ
ਦਿਲ ਵਿੱਚ ਗਹਿਰੀ ਆ

©Gurpreet Khunan

ਜੋ ਤੁਹਾਨੂੰ ਪਿਆਰ ਕਰਦਾ ਹੋਵੇਗਾ , ਸਮਝਦਾ ਹੋਵੇਗਾ , ਫਿਕਰ ਕਰਦਾ ਹੋਵੇਗਾ , ਉਸ ਕੋਲੋਂ ਉਸਦਾ ਸਾਥ ਜਾਂ ਧਿਆਨ ਮੰਗਣ ਦੀ ਲੋੜ ਨਹੀਂ ਪੈਂਦੀ । ਉਹ ਤੁਹਾਡੀ ਚੁੱਪ ' ਚੋਂ , ਤੁਹਾਡੀਆਂ ਅੱਖਾਂ ਦੇ ਸੁੰਨੇਪਣ ' ਚੋਂ ਤੁਹਾਡੀ ਹਸਰਤ ਦੇਖ ਲਵੇਗਾ । ਜੇ ਧਿਆਨ ਸਾਥ ਮੰਗਣਾ ਪਵੇ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ ਜਿਸ ਨੂੰ ਪਿਆਰ ਕਰਦੇ ਹੋ , ਕਰਦੇ ਰਹੋ | ਬਦਲੇ ' ਚ ਜੋ ਮਿਲੇ ਲਓ । ਉਹ ਹਾਸਾ ਹੋਵੇ ਜਾਂ ਹੰਝੂ | ਮਹਿਫਲ ਹੋਵੇ ਜਾਂ ਤਨਹਾਈ ॥ ਵਫ਼ਾ ਹੋਵੇ ਜਾਂ ਬੇਵਫ਼ਾਈ । ਸੋਹਣੇ ਦੀ ਦਾਤ ਹੁੰਦੀ ਹੈ । ਜੋ ਵੀ ਦੇਵੇ ਸਵੀਕਾਰ ਕਰੋ । ਸਭ ਕੁਝ ਭੁਲਾ ਕੇ ਉਸਨੂੰ ਗਲ਼ੇ ਲਗਾ ਲਓ | ਤਵੱਜੋਂ ਭੀਖ ਵਾਂਗੂ ਜੇ ਮਿਲੇ , ਫਿਟਕਾਰ ਹੁੰਦੀ ਹੈ | ਮੁਹੱਬਤ ਆਪ ਜੇ ਬਖ਼ਸ਼ੇ ਨਜ਼ਰ , ਸਤਿਕਾਰ ਹੁੰਦੀ ਹੈ ©Gurpreet Khunan

#ਜੀਵਨ #Punjabi #Death  ਜੋ ਤੁਹਾਨੂੰ ਪਿਆਰ ਕਰਦਾ ਹੋਵੇਗਾ , ਸਮਝਦਾ ਹੋਵੇਗਾ , ਫਿਕਰ ਕਰਦਾ ਹੋਵੇਗਾ , ਉਸ ਕੋਲੋਂ ਉਸਦਾ ਸਾਥ ਜਾਂ ਧਿਆਨ ਮੰਗਣ ਦੀ ਲੋੜ ਨਹੀਂ ਪੈਂਦੀ । ਉਹ ਤੁਹਾਡੀ ਚੁੱਪ ' ਚੋਂ , ਤੁਹਾਡੀਆਂ ਅੱਖਾਂ ਦੇ ਸੁੰਨੇਪਣ ' ਚੋਂ ਤੁਹਾਡੀ ਹਸਰਤ ਦੇਖ ਲਵੇਗਾ । ਜੇ ਧਿਆਨ ਸਾਥ ਮੰਗਣਾ ਪਵੇ ਤਾਂ ਉਹਦੀ ਕੋਈ ਅਹਿਮੀਅਤ ਨਹੀਂ ਹੁੰਦੀ ਜਿਸ ਨੂੰ ਪਿਆਰ ਕਰਦੇ ਹੋ , ਕਰਦੇ ਰਹੋ | ਬਦਲੇ ' ਚ ਜੋ ਮਿਲੇ ਲਓ । ਉਹ ਹਾਸਾ ਹੋਵੇ ਜਾਂ ਹੰਝੂ | ਮਹਿਫਲ ਹੋਵੇ ਜਾਂ ਤਨਹਾਈ ॥ ਵਫ਼ਾ ਹੋਵੇ ਜਾਂ ਬੇਵਫ਼ਾਈ । ਸੋਹਣੇ ਦੀ ਦਾਤ ਹੁੰਦੀ ਹੈ । ਜੋ ਵੀ ਦੇਵੇ ਸਵੀਕਾਰ ਕਰੋ । ਸਭ ਕੁਝ ਭੁਲਾ ਕੇ ਉਸਨੂੰ ਗਲ਼ੇ ਲਗਾ ਲਓ | 
ਤਵੱਜੋਂ ਭੀਖ ਵਾਂਗੂ ਜੇ ਮਿਲੇ ,
 ਫਿਟਕਾਰ ਹੁੰਦੀ ਹੈ | 
ਮੁਹੱਬਤ ਆਪ ਜੇ ਬਖ਼ਸ਼ੇ ਨਜ਼ਰ , 
ਸਤਿਕਾਰ ਹੁੰਦੀ ਹੈ

©Gurpreet Khunan

#Life #Punjabi #Death

0 Love

Trending Topic