Deep Gagan

Deep Gagan Lives in Bareilly, Uttar Pradesh, India

instagram/@official_deep_82 WhatsApp- 8279510281

  • Latest
  • Popular
  • Video

ਸੂਰਜ ਦਾ ਚੜਨਾ ਤੇ ਛਿਪਣਾ ਵੀ ਉਹੀ ਕਲਮਾਂ ਦਾ ਸੱਚ ਨੂੰ ਲਿਖਣਾ ਵੀ ਉਹੀ ਆਮ ਬੰਦੇ ਦੀ ਦਿਹਾੜੀ ਵੀ ਉਹੀ ਕਿਸੇ ਦੀ ਚੰਗੀ ਤੇ ਮਾੜੀ ਵੀ ਉਹੀ ਖਿਆਲਾ ਦੇ ਮਹਿਲਾਂ ਚ ਰਹਿਣੇ ਦੇ ਸੁਫਨੇ ਜੋ ਕਹਿ ਨਹਿਉ ਸਕਦੇ ਉਹ ਕਹਿਣੇ ਦੇ ਸੁਫਨੇ ਜੋ ਤੁਰ ਗਏ ਨੇ ਉਹਨਾਂ ਦੀਆਂ ਪਿੱਛੇ ਉਡੀਕਾਂ ਹੋਰ ਕੀ ਬਦਲਿਆ ਦੱਸ ਬਿਨ ਐ ਤਰੀਕਾਂ ਦੀਪ ਗਗਨ ©Deep Gagan

#2021Wishes  ਸੂਰਜ ਦਾ ਚੜਨਾ ਤੇ ਛਿਪਣਾ ਵੀ ਉਹੀ ਕਲਮਾਂ ਦਾ ਸੱਚ ਨੂੰ ਲਿਖਣਾ ਵੀ ਉਹੀ ਆਮ ਬੰਦੇ ਦੀ ਦਿਹਾੜੀ ਵੀ ਉਹੀ ਕਿਸੇ ਦੀ ਚੰਗੀ ਤੇ ਮਾੜੀ ਵੀ ਉਹੀ ਖਿਆਲਾ ਦੇ ਮਹਿਲਾਂ ਚ ਰਹਿਣੇ ਦੇ ਸੁਫਨੇ ਜੋ ਕਹਿ ਨਹਿਉ ਸਕਦੇ ਉਹ ਕਹਿਣੇ ਦੇ ਸੁਫਨੇ ਜੋ ਤੁਰ ਗਏ ਨੇ ਉਹਨਾਂ ਦੀਆਂ ਪਿੱਛੇ ਉਡੀਕਾਂ ਹੋਰ ਕੀ ਬਦਲਿਆ ਦੱਸ ਬਿਨ ਐ ਤਰੀਕਾਂ 
ਦੀਪ ਗਗਨ

©Deep Gagan

#2021Wishes

13 Love

#Mdh

#Mdh

8 Love

ਲੜੇ ਨਾ ਪੰਜਾਬ ਨਾਲ ਮਿੱਤਰਾ ਪੰਜਾਬ ਦਿੱਲੀ ਕੋਲੋ ਕੱਲਾ ਕੱਲਾ ਲੈ ਲਾਗੇ ਹਿਸਾਬ ਸ਼ਾਸ਼ਕ ਨਲਾਇਕਾ , ਨੌਜਵਾਨ ਜਾਗਰੂਕ ਆਹ ਦੇਖ ਸਰਕਾਰੇ ਸਾਡਾ ਅਸਲ ਇਹ ਰੂਪ ਟੱਪ ਗਏ ਹਾਂ ਤੇਰੇ ਕੱਲੇ ਕੱਲੇ ਰੋਡ ਨੂੰ ਚੱਲ ਅੱਗੇ ਚੱਲ ਤੂੰ ਡਰਾਈ ਕਿਸੇ ਹੋਰ ਨੂੰ ©Deep Gagan

#ਵਿਚਾਰ #kisanprotest  ਲੜੇ ਨਾ ਪੰਜਾਬ ਨਾਲ ਮਿੱਤਰਾ ਪੰਜਾਬ ਦਿੱਲੀ ਕੋਲੋ ਕੱਲਾ ਕੱਲਾ ਲੈ ਲਾਗੇ ਹਿਸਾਬ ਸ਼ਾਸ਼ਕ ਨਲਾਇਕਾ , ਨੌਜਵਾਨ ਜਾਗਰੂਕ ਆਹ ਦੇਖ ਸਰਕਾਰੇ ਸਾਡਾ ਅਸਲ ਇਹ ਰੂਪ ਟੱਪ ਗਏ ਹਾਂ ਤੇਰੇ ਕੱਲੇ ਕੱਲੇ ਰੋਡ ਨੂੰ ਚੱਲ ਅੱਗੇ ਚੱਲ ਤੂੰ ਡਰਾਈ ਕਿਸੇ ਹੋਰ ਨੂੰ

©Deep Gagan

#I_STAND_WITH_FARMERS . ਅਸੀਂ ਤੇਰੇ ਵਾਂਘ ਕੀਤੇ ਨਾ ਵਪਾਰ ਦੇਹਾਂ ਦੇ ਸਾਡਾ ਦਿੱਲੀ ਉੱਤੇ ਰਹਿਣਾ ਏ ਉਧਾਰ ਕੰਗਣਾ ਅਸੀਂ ਜਾਗਦੀ ਜਮੀਰਾਂ ਦੀ ਮਿਸਾਲ ਚਵਲੇ ਅਸੀਂ ਹੱਕਾਂ ਲਈ ਹਾਂ ਜੂਝੇ ਕਈ ਵਾਰ ਕੰਗਣਾ ਤੁਸੀਂ ਮੰਗਖਾਣੇ ਕੁੱਤੇ ਕਮਜਾਤ ਦਿੱਲੀ ਦੇ ਅਸੀਂ ਦਿੱਲੀ ਹੈ ਮਾਰੀ ਕਈ ਬਾਰ ਕੰਗਣਾ ਅਸੀਂ ਯਾਰੀਆਂ ਦੀ ਬਣੇ ਆਂ ਮਿਸਾਲ ਜੱਗ ਤੇ ਤੁਸੀਂ ਦੱਲੇ ਹੈ ਬਣਾਏ ਸਦਾ ਯਾਰ ਕੰਗਣਾ ©Deep Gagan

#i_stand_with_farmers #farmersprotest  #I_STAND_WITH_FARMERS .
ਅਸੀਂ ਤੇਰੇ ਵਾਂਘ ਕੀਤੇ ਨਾ ਵਪਾਰ ਦੇਹਾਂ ਦੇ ਸਾਡਾ ਦਿੱਲੀ ਉੱਤੇ ਰਹਿਣਾ ਏ ਉਧਾਰ ਕੰਗਣਾ ਅਸੀਂ ਜਾਗਦੀ ਜਮੀਰਾਂ ਦੀ ਮਿਸਾਲ ਚਵਲੇ ਅਸੀਂ ਹੱਕਾਂ ਲਈ ਹਾਂ ਜੂਝੇ ਕਈ ਵਾਰ ਕੰਗਣਾ ਤੁਸੀਂ ਮੰਗਖਾਣੇ ਕੁੱਤੇ ਕਮਜਾਤ ਦਿੱਲੀ ਦੇ ਅਸੀਂ ਦਿੱਲੀ ਹੈ ਮਾਰੀ ਕਈ ਬਾਰ ਕੰਗਣਾ ਅਸੀਂ ਯਾਰੀਆਂ ਦੀ ਬਣੇ ਆਂ ਮਿਸਾਲ ਜੱਗ ਤੇ ਤੁਸੀਂ ਦੱਲੇ ਹੈ ਬਣਾਏ ਸਦਾ ਯਾਰ ਕੰਗਣਾ

©Deep Gagan

ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ। ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ. ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ... 🌳#ਰੁੱਖ_ਲਾਓ🌳#ਜੀਵਨ_ਬਚਾਓ🌳 ©Deep Gagan

#ਪਾਣੀ #tree  ਤਿੱਖੜ ਦੁਪੈਹਰੇ ਸਿੱਧੀ ਬਿਜਾਈ ਆਲੇ #ਪਾਣੀ ਲਾਉਂਦਿਆਂ ਜਦੋਂ ਮੈਂ ਮੋਟਰ ਤੋਂ ਦੂਰ ਵਾਲੇ ਖੱਤੇ ਚ ਕਿਆਰਾ ਵੇਖਣ ਗਿਆ ਤਾਂ ਕਿਆਰਾ ਭਰਨ ਨੂੰ 15-20 ਮਿੰਟ ਲੱਗਣੇ ਸੀ।

ਕੜਕਦੀ ਧੁੱਪ ਨੂੰ ਵੇਖ ਦੁਚਿੱਤੀ ਜਿਹੀ ਚ ਮੈਂ ਵਾਪਸ ਮੋਟਰ ਵੱਲ ਮੁੜਨ ਕਦਮ ਪੁੱਟਿਆ ਈ ਸੀ, ਕਿ ਪਿਛਲੇ ਸਾਉਣ ਚ ਆਪਣੇ ਹੱਥੀਂ ਲਾਈ ਹੋਈ ਡੇਕ ਮੁਸਕਰਾ ਕੇ ਕੈਹੰਦੀ ਐਨੀ ਦੂਰ ਹਿਬੜ ਹਿਬੜ ਕਰਦਾ ਜਾਏਂਗਾ ਫੇਰ ਆਏਂਗਾ ਡੁੱਬੜਿਆ.

ਆ ਜਾ ਮੇਰੇ ਕੋਲ ਈ ਬਹਿ ਜਾ, ਐਨੇ ਜੋਗੀ ਤਾਂ ਮੈਂ ਹੋ ਗਈ ਆਂ ਕਿ ਤੈਨੂੰ ਏਸ ਤਪਦੀ ਧੁੱਪ ਤੋਂ ਕੁਝ ਰਾਹਤ ਦੇ ਸਕਾਂ...

🌳#ਰੁੱਖ_ਲਾਓ🌳#ਜੀਵਨ_ਬਚਾਓ🌳

©Deep Gagan

#tree

12 Love

#steps

#steps

9 Love

Trending Topic