Sonu Atwal

Sonu Atwal

  • Latest
  • Popular
  • Repost
  • Video

ਸਮਝਣੀ ਹੈ ਜ਼ਿੰਦਗੀ ਤਾਂ ਪਿਛੇ ਵੇਖੋ। ਜੀਣੀ ਹੈ ਜ਼ਿੰਦਗੀ ਤਾਂ ਅੱਗੇ ਵੇਖੋ। ©Sonu Atwal

 ਸਮਝਣੀ ਹੈ ਜ਼ਿੰਦਗੀ ਤਾਂ 
ਪਿਛੇ ਵੇਖੋ।
ਜੀਣੀ ਹੈ ਜ਼ਿੰਦਗੀ ਤਾਂ
ਅੱਗੇ ਵੇਖੋ।

©Sonu Atwal

Sonu atwal @@@@@@@@ ############### #zindagikerang

12 Love

਼ਬਾਦਸ਼ਾਹਾਂ ਨੂੰ ਅਕਲਾਂ ਨਹੀਂ, ਵਜ਼ੀਰ ਸਿਖਾਉਂਦੇ ਨੇ ਼ ਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ ਼ਜਿਹੜਾ ਕਰੇ ਹੰਕਾਰ, ਉਹ ਥੋੜ੍ਹਾ ਸਮਾਂ ਜਿਉਂਦੇ ਨੇ਼਼ ©Sonu Atwal

 ਼ਬਾਦਸ਼ਾਹਾਂ ਨੂੰ ਅਕਲਾਂ ਨਹੀਂ, ਵਜ਼ੀਰ ਸਿਖਾਉਂਦੇ ਨੇ ਼
਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼

਼ਜਿਹੜਾ ਕਰੇ ਹੰਕਾਰ, ਉਹ ਥੋੜ੍ਹਾ ਸਮਾਂ ਜਿਉਂਦੇ ਨੇ਼਼

©Sonu Atwal

Sonu atwal@@@@@@ #############

17 Love

ਬਾਦਸ਼ਾਹਾਂ ਨੂੰ ਅਕਲਾਂ ਨੀ ਹੁੰਦੀਆਂ ਵਜ਼ੀਰ ਸਿਖਾਉਂਦੇ ਨੇ, ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾਂ ਜਿਉਂਦੇ ਨੇ। ©Sonu Atwal

 ਬਾਦਸ਼ਾਹਾਂ ਨੂੰ ਅਕਲਾਂ ਨੀ ਹੁੰਦੀਆਂ ਵਜ਼ੀਰ ਸਿਖਾਉਂਦੇ ਨੇ,

ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾਂ ਜਿਉਂਦੇ ਨੇ।

©Sonu Atwal

Sonu atwal@@@@@@@@@ ############# #Moon

15 Love

ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ, ਜ਼ਿੰਮੇਵਾਰੀਆਂ ਕਰਕੇ ਭੱਜੇ ਫਿਰਦੇ ਹਾਂ। ©Sonu Atwal

 ਜ਼ਿੰਮੇਵਾਰੀਆਂ ਤੋਂ ਨਹੀਂ ਭੱਜੇ, ਜ਼ਿੰਮੇਵਾਰੀਆਂ 

ਕਰਕੇ ਭੱਜੇ ਫਿਰਦੇ ਹਾਂ।

©Sonu Atwal

Sonu atwal@@@@@@@@ ############ #walkalone

8 Love

Wish you a happy lohri to you and all your family. From.SONU..... ©Sonu Atwal

#ਗਿਆਨ #Lohri  Wish  you a happy lohri to you and all your family.
From.SONU.....

©Sonu Atwal

Sonu atwal######### @@@@@@@@@@@@ #Lohri

14 Love

ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ, ਪਰਮਾਤਮਾ ਕਰੇ ਇਹ ਤਿਉਹਾਰ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ। ਸੋਨੂੰ ਆਦਮਪੁਰਾ।। ©Sonu Atwal

 ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਮੁਬਾਰਕਾਂ,
ਪਰਮਾਤਮਾ ਕਰੇ ਇਹ ਤਿਉਹਾਰ ਤੁਹਾਡੇ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਵੇ।
ਸੋਨੂੰ ਆਦਮਪੁਰਾ।।

©Sonu Atwal

Sonu atwal ######### @@@@@@@@@@

10 Love

Trending Topic