Amrit Pal

Amrit Pal

ਪਾਕ ਪਵਿੱਤਰ ਇਸ਼ਕ ਸੱਚੀ ਰੂਹ ਦਾ ਮੇਲ ਹੈ insta=_simran_thind_1 insta page =@mele_lafja_de

  • Latest
  • Popular
  • Video

ਕਿਤਾਬਾਂ ਨਾਲ ਯਾਰੀ ਕੀ ਟੁੱਟੀ ਸ਼ਬਦਾਂ ਨੇ ਮੂੰਹ ਮੋੜ ਲਇਆ ਮੇਰੇ ਤੋ simran✍️ ©Amrit Pal

#Books  ਕਿਤਾਬਾਂ ਨਾਲ ਯਾਰੀ ਕੀ ਟੁੱਟੀ 
ਸ਼ਬਦਾਂ ਨੇ ਮੂੰਹ ਮੋੜ ਲਇਆ ਮੇਰੇ ਤੋ
simran✍️

©Amrit Pal

#Books

9 Love

ਜਦੋਂ ਤੇਰੇ ਵੱਲ ਦੇਖਦਾ ਹਾਂ ਤਾਂ ਤੈਨੂੰ ਹੀ ਦੇਖਦਾਂ ਹਾਂ simran✍️ ©Amrit Pal

#ਵਿਚਾਰ #lovebirds  ਜਦੋਂ ਤੇਰੇ ਵੱਲ ਦੇਖਦਾ ਹਾਂ 
ਤਾਂ ਤੈਨੂੰ ਹੀ ਦੇਖਦਾਂ ਹਾਂ 

simran✍️

©Amrit Pal

#lovebirds

11 Love

ਜਦੋਂ ਤੇਰੇ ਵੱਲ ਦੇਖਦਾ ਹਾਂ ਤਾਂ ਤੈਨੂੰ ਹੀ ਦੇਖਦਾਂ ਹਾਂ simran✍️ ©Amrit Pal

#ਵਿਚਾਰ #lovebirds  ਜਦੋਂ ਤੇਰੇ ਵੱਲ ਦੇਖਦਾ ਹਾਂ 
ਤਾਂ ਤੈਨੂੰ ਹੀ ਦੇਖਦਾਂ ਹਾਂ 

simran✍️

©Amrit Pal

#lovebirds

5 Love

ਬਹੁਤ ਦਿਨਾ ਤੋ ਪੰਨਿਆਂ ਤੇ ਅੱਖਰ ਉਤਾਰੇ ਨੀ ਲੱਗਦੇ ਲਗਦਾ ਕਲਮੇ ਤੈਨੂੰ , ਹੁਣ ਦੁੱਖ ਮੇਰੇ ਭਾਰੇ ਨੀ ਲਗਦੇ @_simran_thind_1 ©Amrit Pal

#MomentOfTime  ਬਹੁਤ ਦਿਨਾ ਤੋ ਪੰਨਿਆਂ ਤੇ ਅੱਖਰ ਉਤਾਰੇ ਨੀ ਲੱਗਦੇ
ਲਗਦਾ ਕਲਮੇ ਤੈਨੂੰ , ਹੁਣ ਦੁੱਖ ਮੇਰੇ ਭਾਰੇ ਨੀ ਲਗਦੇ

@_simran_thind_1

©Amrit Pal

ਕੁੱਝ ਤੇਰੀਆਂ , ਕੁੱਝ ਮੇਰੀਆਂ ਗੱਲਾਂ ਚੰਦ ਤਾਰਿਆਂ ਨੇ ਛੇੜੀਆਂ ਗੱਲਾਂ ਇੱਕ ਚਾਹ ਦੀ‌ ਚੁਸਕੀ , ਇੱਕ ਤੈਨੂੰ ਦੇਖਣਾ ਫਿਰ ਅੱਖੀਆਂ ਕਰਦੀਆਂ ਤੇਰੀਆਂ ਗੱਲਾਂ ਲਿਖਤ =@_simran_thind_1 ©Amrit Pal

#MoonHiding  ਕੁੱਝ ਤੇਰੀਆਂ , ਕੁੱਝ ਮੇਰੀਆਂ ਗੱਲਾਂ 
ਚੰਦ ਤਾਰਿਆਂ ਨੇ ਛੇੜੀਆਂ ਗੱਲਾਂ

 ਇੱਕ ਚਾਹ ਦੀ‌ ਚੁਸਕੀ , ਇੱਕ ਤੈਨੂੰ ਦੇਖਣਾ 
 ਫਿਰ ਅੱਖੀਆਂ ਕਰਦੀਆਂ ਤੇਰੀਆਂ ਗੱਲਾਂ

ਲਿਖਤ =@_simran_thind_1

©Amrit Pal

ਤੁਪਕਾ ਤੁਪਕਾ ਕਰਕੇ ਪੀਤਾ ਇਕ ਇਕ ਹੰਝੂ ਖਾਰਾ ਮੈ ਤੂੰ ਧੋਖੇ ਬਾਜ ਜਾਂ ਸਬ ਗਲਤੀ ਮੇਰੀ ਕਿਨੂੰ ਕੀ ਆਖਾਂ ਯਾਰਾਂ ਮੈ ਲਿਖਤ =@_simran_thind_1 ©Amrit Pal

#raindrops  ਤੁਪਕਾ ਤੁਪਕਾ ਕਰਕੇ ਪੀਤਾ 
 ਇਕ ਇਕ ਹੰਝੂ ਖਾਰਾ ਮੈ 


ਤੂੰ ਧੋਖੇ ਬਾਜ ਜਾਂ ਸਬ ਗਲਤੀ ਮੇਰੀ
ਕਿਨੂੰ ਕੀ ਆਖਾਂ ਯਾਰਾਂ ਮੈ

ਲਿਖਤ =@_simran_thind_1

©Amrit Pal

#raindrops

9 Love

Trending Topic