Tarnjit Singh

Tarnjit Singh Lives in Farour, Punjab, India

songs and poetry writter and tiktoker

  • Latest
  • Popular
  • Video

ਸੱਚੀ ਝੂਠਾ ਲੱਗਾਂ ਮੈਂ ਕਿਤੇ ਲਾਰਾ ਹੋ ਜਾਵਾਂ ਲੋਕ ਖੁਸ਼ ਮੇਰੇ ਟੁੱਟਣ ਤੇ ਕਿਤੇ ਤਾਰਾ ਹੋ ਜਾਵਾਂ ਦੋਸ਼ ਮੈਂ ਦੇਵਾਂ ਬਹਿ ਬਹਿ ਕੇ ਕਿਤੇ ਕਿਸਮਤ ਮਾਰਾ ਹੋ ਜਾਵਾਂ ਜਾਵਾਂ ਠਾਰਦਾ ਸਭ ਨੂੰ ਮੈਂ ਕਿਤੇ ਡਿੱਗਿਆ ਪਾਰਾ ਹੋ ਜਾਵਾਂ ©Tarnjit Singh

 ਸੱਚੀ ਝੂਠਾ ਲੱਗਾਂ ਮੈਂ
ਕਿਤੇ ਲਾਰਾ ਹੋ ਜਾਵਾਂ
ਲੋਕ ਖੁਸ਼ ਮੇਰੇ ਟੁੱਟਣ ਤੇ
ਕਿਤੇ ਤਾਰਾ ਹੋ ਜਾਵਾਂ
ਦੋਸ਼ ਮੈਂ ਦੇਵਾਂ ਬਹਿ ਬਹਿ ਕੇ
ਕਿਤੇ ਕਿਸਮਤ ਮਾਰਾ ਹੋ ਜਾਵਾਂ
ਜਾਵਾਂ ਠਾਰਦਾ ਸਭ ਨੂੰ ਮੈਂ
ਕਿਤੇ ਡਿੱਗਿਆ ਪਾਰਾ ਹੋ ਜਾਵਾਂ

©Tarnjit Singh

ਸੱਚੀ ਝੂਠਾ ਲੱਗਾਂ ਮੈਂ ਕਿਤੇ ਲਾਰਾ ਹੋ ਜਾਵਾਂ ਲੋਕ ਖੁਸ਼ ਮੇਰੇ ਟੁੱਟਣ ਤੇ ਕਿਤੇ ਤਾਰਾ ਹੋ ਜਾਵਾਂ ਦੋਸ਼ ਮੈਂ ਦੇਵਾਂ ਬਹਿ ਬਹਿ ਕੇ ਕਿਤੇ ਕਿਸਮਤ ਮਾਰਾ ਹੋ ਜਾਵਾਂ ਜਾਵਾਂ ਠਾਰਦਾ ਸਭ ਨੂੰ ਮੈਂ ਕਿਤੇ ਡਿੱਗਿਆ ਪਾਰਾ ਹੋ ਜਾਵਾਂ ©Tarnjit Singh

10 Love

ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ ਤੇਰੇ ਨਾਲ ਚੜ੍ਹੇ-ਢਲੇ ਦਿਨ ਕਿਹੜੇ ਹੋ ਗਏ? ਸ਼ਮਸ਼ਾਨ ਵਿੱਚ ਪੈ ਗਏ ਨੇ ਹਾਸਿਆਂ ਦੇ ਪੈਰ ਨਾਲੇ ਖੰਡਰ ਉਮੀਦਾਂ ਵਾਲੇ ਖੇੜੇ ਹੋ ਗਏ ©Tarnjit Singh

#SAD  ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ 
ਤੇਰੇ ਨਾਲ ਚੜ੍ਹੇ-ਢਲੇ ਦਿਨ ਕਿਹੜੇ ਹੋ ਗਏ?
ਸ਼ਮਸ਼ਾਨ ਵਿੱਚ ਪੈ ਗਏ ਨੇ ਹਾਸਿਆਂ ਦੇ ਪੈਰ
ਨਾਲੇ ਖੰਡਰ ਉਮੀਦਾਂ ਵਾਲੇ ਖੇੜੇ ਹੋ ਗਏ

©Tarnjit Singh

#SAD

10 Love

ਤੇਰੇ ਝੂਠੇ ਲਾਰੇ ਚੰਨ ਤਾਰਿਆਂ ਚ ਰਹਿ ਗਏ ਮਿੱਠੇ ਬੋਲ ਤੇਰੇ,ਹੰਝੂ ਖਾਰਿਆਂ ਚ ਵਹਿ ਗਏ ਜਿਹਨੂੰ ਤੱਕ ਲੋਕੀਂ ਦਿੰਦੇ ਨੇ ਦਿਲਾਸਾ ਮੂੰਹ ਬਣਾਕੇ ਤੈਨੂੰ ਦੱਸਾਂ ਸੱਚ,ਅਸੀਂ ਓਹ ਵਿਚਾਰਿਆਂ ਚ ਰਹਿ ਗਏ

 ਤੇਰੇ ਝੂਠੇ ਲਾਰੇ ਚੰਨ ਤਾਰਿਆਂ ਚ ਰਹਿ ਗਏ
ਮਿੱਠੇ ਬੋਲ ਤੇਰੇ,ਹੰਝੂ ਖਾਰਿਆਂ ਚ ਵਹਿ ਗਏ
ਜਿਹਨੂੰ ਤੱਕ ਲੋਕੀਂ ਦਿੰਦੇ ਨੇ ਦਿਲਾਸਾ ਮੂੰਹ ਬਣਾਕੇ
ਤੈਨੂੰ ਦੱਸਾਂ ਸੱਚ,ਅਸੀਂ ਓਹ ਵਿਚਾਰਿਆਂ ਚ ਰਹਿ ਗਏ

ਤੇਰੇ ਝੂਠੇ ਲਾਰੇ ਚੰਨ ਤਾਰਿਆਂ ਚ ਰਹਿ ਗਏ ਮਿੱਠੇ ਬੋਲ ਤੇਰੇ,ਹੰਝੂ ਖਾਰਿਆਂ ਚ ਵਹਿ ਗਏ ਜਿਹਨੂੰ ਤੱਕ ਲੋਕੀਂ ਦਿੰਦੇ ਨੇ ਦਿਲਾਸਾ ਮੂੰਹ ਬਣਾਕੇ ਤੈਨੂੰ ਦੱਸਾਂ ਸੱਚ,ਅਸੀਂ ਓਹ ਵਿਚਾਰਿਆਂ ਚ ਰਹਿ ਗਏ

12 Love

ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ ਕਹਿੰਦੀ ਫੁੱਲ ਪੱਥਰਾਂ ਚ ਕਿਵੇਂ ਤਬਦੀਲ ਹੋ ਗਏ ਕੀ ਹੋ ਗਿਆ ਏ ਤੈਥੋਂ, ਵੇ ਕੀ ਹੋ ਗਈ ਖਤਾ ਕਹਿੰਦੀ ਗਲੀ ਗਲੀ ਫਿਰੀ ਵੇ ਮੈਂ ਅੱਜ ਲੱਭਦੀ ਮੈਨੂੰ ਲੱਭਿਆ ਨੀਂ ਤੇਰੇ ਖਿੜੇ ਹਾਸੇ ਦਾ ਪਤਾ ਮੈਂ ਕਿਹਾ - ਅੱਖਾਂ ਪੜ੍ਹੀਆਂ ਨੀਂ ਗਈਆਂ,ਮੈਂ ਤਾਂ ਅੱਖਰ ਪੜ੍ਹੇ ਮੈਥੋਂ ਸੱਚ ਵਾਲਾ ਜਿੰਦਰਾ ਹੀ ਖੋਲਿਆ ਨੀਂ ਗਿਆ ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ

#Time  ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ 
ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ 

ਕਹਿੰਦੀ ਫੁੱਲ ਪੱਥਰਾਂ ਚ ਕਿਵੇਂ ਤਬਦੀਲ ਹੋ ਗਏ
ਕੀ ਹੋ ਗਿਆ ਏ ਤੈਥੋਂ, ਵੇ ਕੀ ਹੋ ਗਈ ਖਤਾ
ਕਹਿੰਦੀ ਗਲੀ ਗਲੀ ਫਿਰੀ ਵੇ ਮੈਂ ਅੱਜ ਲੱਭਦੀ
ਮੈਨੂੰ ਲੱਭਿਆ ਨੀਂ ਤੇਰੇ ਖਿੜੇ ਹਾਸੇ ਦਾ ਪਤਾ

ਮੈਂ ਕਿਹਾ -
ਅੱਖਾਂ ਪੜ੍ਹੀਆਂ ਨੀਂ ਗਈਆਂ,ਮੈਂ ਤਾਂ ਅੱਖਰ ਪੜ੍ਹੇ 
ਮੈਥੋਂ ਸੱਚ ਵਾਲਾ ਜਿੰਦਰਾ ਹੀ ਖੋਲਿਆ ਨੀਂ ਗਿਆ

ਅੱਜ ਬੈਠੇ ਬੈਠੇ ਸਮੇ ਦੀ ਆਵਾਜ਼ ਸੁਣ ਲਈ 
ਪੁੱਛੇ ਮੈਨੂੰ ਕਈ ਸਵਾਲ,ਮੇਥੋਂ ਬੋਲਿਆ ਨੀਂ ਗਿਆ

#Time

11 Love

ਅੰਬਰ ਮੇਂ ਪੰਛੀ ਉੜ ਰਹੇ ਹਮ ਕਿਨ ਰਾਹੋਂ ਪੇ ਮੁੜ ਰਹੇ ਵੋ ਜ਼ਹਿਰ ਉਗਲਨੇ ਲਗ ਗਏ ਜੋ ਜ਼ੁਬਾਨ ਸੇ ਬਨਤੇ ਗੁੜ ਰਹੇ ਆਗ ਕੀ ਬਾਤ ਕਿਆ ਕਰਤੇ ਹੋ ਹਮੇ ਪਾਨੀ ਨੇ ਜਲਾ ਦੀਆ ਲੋਗ ਮੌਤ ਸੇ ਡਰਕਰ ਰੋਤੇ ਹੈਂ ਹਮੇ ਜ਼ਿੰਦਗਾਨੀ ਨੇ ਰੁਲਾ ਦੀਆ

#leftalone  ਅੰਬਰ ਮੇਂ ਪੰਛੀ ਉੜ ਰਹੇ
ਹਮ ਕਿਨ ਰਾਹੋਂ ਪੇ ਮੁੜ ਰਹੇ
ਵੋ ਜ਼ਹਿਰ ਉਗਲਨੇ ਲਗ ਗਏ
ਜੋ ਜ਼ੁਬਾਨ ਸੇ ਬਨਤੇ ਗੁੜ ਰਹੇ

ਆਗ ਕੀ ਬਾਤ ਕਿਆ ਕਰਤੇ ਹੋ
ਹਮੇ ਪਾਨੀ ਨੇ ਜਲਾ ਦੀਆ
ਲੋਗ ਮੌਤ ਸੇ ਡਰਕਰ ਰੋਤੇ ਹੈਂ
ਹਮੇ ਜ਼ਿੰਦਗਾਨੀ ਨੇ ਰੁਲਾ ਦੀਆ

#leftalone

10 Love

ਤੇਰਿਆਂ ਰੰਗਾਂ ਚ ਹੱਸਦੇ ਹੱਸਦੇ ਅਸੀਂ ਖ਼ੁਦ ਬੇਰੰਗ ਹੋ ਗਏ

 ਤੇਰਿਆਂ ਰੰਗਾਂ ਚ ਹੱਸਦੇ ਹੱਸਦੇ 
ਅਸੀਂ ਖ਼ੁਦ ਬੇਰੰਗ ਹੋ ਗਏ

ਤੇਰਿਆਂ ਰੰਗਾਂ ਚ ਹੱਸਦੇ ਹੱਸਦੇ ਅਸੀਂ ਖ਼ੁਦ ਬੇਰੰਗ ਹੋ ਗਏ

11 Love

Trending Topic