Honey

Honey

Singer / Lyricist / Actor

  • Latest
  • Popular
  • Video
#ਸ਼ਾਇਰੀ  
ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ. ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ.🔥👌

©Honey

ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ. ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ.🔥👌 ©Honey

146 View

#ਸ਼ਾਇਰੀ  
ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ, ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ..😇

©Honey

ਅੰਬਰ ਦੇ ਤਾਰਿਆਂ ਵੱਲ ਓਹੀ ਦੇਖਦੇ ਨੇ, ਜਿੰਨਾ ਦਾ ਧਰਤੀ ਤੇ ਕੁੱਝ ਗੁਵਾਚ ਗਿਆ ਹੁੰਦਾ..😇 ©Honey

27 View

#ਸ਼ਾਇਰੀ  
ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ, ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ..😔😔

©Honey

ਕਿੰਨਾ ਬੇਵਸ ਹਾਂ ਮੈਂ ਫੁੱਲਾਂ ਦੀ ਤਰ੍ਹਾਂ, ਕਦੇ ਕਿਸਮਤ ਨਾਲ ਟੁੱਟ ਜਾਂਦਾ ਹਾਂ ਤੇ ਕਦੇ ਆਪਣੇ ਹੀ ਤੋੜ ਦਿੰਦੇ ਨੇ..😔😔 ©Honey

27 View

#ਸ਼ਾਇਰੀ  
ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ |😟

©Honey

ਬਦਲ ਗਏ ਨੇ ਉਹ ਲੋਕ ਜਿੰਨਾ ਕਰਕੇ ਕਦੀ ਅਸੀਂ ਖੁਦ ਨੂੰ ਬਦਲਿਆ ਸੀ |😟 ©Honey

27 View

#ਸ਼ਾਇਰੀ  
ਤਜਰਬਾ ਕਹਿੰਦਾ ਖਾਮੋਸ਼ ਰਹਿਣਾ ਠੀਕ ਆ ਬੋਲਣ ਨਾਲ ਵੈਰੀ ਮਚਦੇ ਬਹੁਤ ਨੇ😶😶

©Honey

ਤਜਰਬਾ ਕਹਿੰਦਾ ਖਾਮੋਸ਼ ਰਹਿਣਾ ਠੀਕ ਆ ਬੋਲਣ ਨਾਲ ਵੈਰੀ ਮਚਦੇ ਬਹੁਤ ਨੇ😶😶 ©Honey

27 View

#ਸ਼ਾਇਰੀ #Trending #Punjabi #SAD  
ਇਕੱਲੇ ਤੁਰਨ ਦੀ ਆਦਤ🚶‍♂ ਪਾ ਲਾ ਮਿਤਰਾ ਕਿਉਂਕਿ ਇਥੇ ਲੋਕ ਸਾਥ🤝 ਉਦੋਂ ਛੱਡਦੇ ਆ ਜਦੋ ਸਭ ਤੋ ਵੱਧ ਲੌੜ ਹੋਵੇ🙏

©Honey

Sad Shayari #SAD #Shayari #Trending #Punjabi #Nojoto

27 View

Trending Topic