jagmohan

jagmohan Lives in Arniwala, Punjab, India

jagmohan

  • Latest
  • Popular
  • Video

ਬਾਪੂ ਮੇਰਾ ਸੀ ਜਹਾਨੋਂ ਤੁਰ ਗਿਆ, ਨਾਨਕੇ ਮੇਰੇ ਮੈਨੂੰ ਇੰਗਲੈਂਡ ਲੈ ਗਏ। ਚੁੱਕ ਗੋਦੀ ਨਿਆਣੇ ਆਪਣੇ ਕਰਾਉਣੀ ਸੀ ਫੋਟੋ, ਚਾਅ ਦਿਲਾਂ ਦੇ ਦਿਲ 'ਚ ਰਹਿ ਗਏ। ਤੈਨੂੰ ਯਾਦ ਐ?ਮੈ ਚਾਹ ਨਹੀ ਸੀ ਪੀਦੀ, ਤੇਰੀ ਚਾਹ ਚ ਡੁੱਬ ਕੇ ਖਾਦੇ, ਦੋ ਬਿਸਕੁਟ ਚੇਤਿਆਂ ਚ ਰਹਿ ਗਏ। ©jagmohan

#ਸ਼ਾਇਰੀ  ਬਾਪੂ ਮੇਰਾ ਸੀ ਜਹਾਨੋਂ ਤੁਰ ਗਿਆ,
ਨਾਨਕੇ ਮੇਰੇ ਮੈਨੂੰ ਇੰਗਲੈਂਡ ਲੈ ਗਏ।
ਚੁੱਕ ਗੋਦੀ ਨਿਆਣੇ ਆਪਣੇ ਕਰਾਉਣੀ ਸੀ ਫੋਟੋ,
ਚਾਅ  ਦਿਲਾਂ  ਦੇ  ਦਿਲ  'ਚ ਰਹਿ ਗਏ।
ਤੈਨੂੰ ਯਾਦ ਐ?ਮੈ ਚਾਹ ਨਹੀ ਸੀ ਪੀਦੀ,
ਤੇਰੀ ਚਾਹ ਚ ਡੁੱਬ ਕੇ ਖਾਦੇ,
 ਦੋ ਬਿਸਕੁਟ ਚੇਤਿਆਂ ਚ ਰਹਿ ਗਏ।

©jagmohan

ਬਾਪੂ ਮੇਰਾ ਸੀ ਜਹਾਨੋਂ ਤੁਰ ਗਿਆ, ਨਾਨਕੇ ਮੇਰੇ ਮੈਨੂੰ ਇੰਗਲੈਂਡ ਲੈ ਗਏ। ਚੁੱਕ ਗੋਦੀ ਨਿਆਣੇ ਆਪਣੇ ਕਰਾਉਣੀ ਸੀ ਫੋਟੋ, ਚਾਅ ਦਿਲਾਂ ਦੇ ਦਿਲ 'ਚ ਰਹਿ ਗਏ। ਤੈਨੂੰ ਯਾਦ ਐ?ਮੈ ਚਾਹ ਨਹੀ ਸੀ ਪੀਦੀ, ਤੇਰੀ ਚਾਹ ਚ ਡੁੱਬ ਕੇ ਖਾਦੇ, ਦੋ ਬਿਸਕੁਟ ਚੇਤਿਆਂ ਚ ਰਹਿ ਗਏ। ©jagmohan

15 Love

#ਸ਼ਾਇਰੀ  ਇੰਨੀ ਨਫ਼ਰਤ ਨਾ ਕਰ ਸੱਜਣਾ,
ਲੋਕ ਅੰਦਾਜ਼ਾ ਲਾ ਲੈਣਗੇ,
 ਕਦੇ ਤੇਰੀ ਮੇਰੀ ਮੁਹੱਬਤ ਬਾ-ਕਮਾਲ ਹੁੰਦੀ ਸੀ।

©jagmohan
#ਸ਼ਾਇਰੀ  ਪੱਥਰਾਂ ਤੇ ਉਕਰੇ ਅਰਫ ਤੇ ਸਮਿਆਂ ਨਾਲ ਮਿਟ ਜਾਣੇ
 ਦਿਲ ਮੇਰੇ ਉਕਰੇ ਤੇਰੇ ਨਕਸ਼ ਨਹੀ ਮਿਟਾ ਹੋਣੇ ਸਮਿਆਂ ਤੋਂ।

©jagmohan

ਪੱਥਰਾਂ ਤੇ ਉਕਰੇ ਅਰਫ ਤੇ ਸਮਿਆਂ ਨਾਲ ਮਿਟ ਜਾਣੇ ਦਿਲ ਮੇਰੇ ਉਕਰੇ ਤੇਰੇ ਨਕਸ਼ ਨਹੀ ਮਿਟਾ ਹੋਣੇ ਸਮਿਆਂ ਤੋਂ। ©jagmohan

203 View

#GuruNanakJayanti ਦੁਨੀਆਂ ਬਣਾਉਣ ਵਾਲਿਆਂ ਰੱਬਾ ਸਾਡੀ ਫ਼ਸਲਾਂ ਬੀਜਣ ਵਾਲਿਆਂ ਦੀ ਅਰਦਾਸ ਕਦੋਂ ਸੁਣੇਗਾ?

#gurunanakjayanti  #GuruNanakJayanti ਦੁਨੀਆਂ ਬਣਾਉਣ ਵਾਲਿਆਂ ਰੱਬਾ 
ਸਾਡੀ ਫ਼ਸਲਾਂ ਬੀਜਣ ਵਾਲਿਆਂ ਦੀ ਅਰਦਾਸ ਕਦੋਂ  ਸੁਣੇਗਾ?

Palvi Chalana

9 Love

होना तो राना मुनव्वर चाहते हो लेकिन कभी अपनी मां के लिए कुछ लिखा क्या

 होना तो राना मुनव्वर चाहते हो 
लेकिन कभी अपनी मां के लिए कुछ लिखा क्या

होना तो राना मुनव्वर चाहते हो लेकिन कभी अपनी मां के लिए कुछ लिखा क्या

8 Love

ਸੁਣਿਆ ਹੁਣ ਵੀ ਵਰਤ ਮੇਰੇ ਲਈ ਰੱਖਦੀ ਐ, ਅਜੇ ਵੀ ਮੇਰੇ ਨਾ ਦਾ ਦੀਵਾ ਉਹ ਬਾਲ ਰਹੀ। ਰੂਹ ਦੀ ਰਿਸ਼ਤੇਦਾਰੀ ਵੀ ਚੁੱਭਦੀ ਐ ਦੁਨੀਆਂ ਨੂੰ ਇਹ ਦੁਨੀਆਂ ਉਹਦੇ ਬਾਰੇ ਕੀ ਕੁਝ ਪੁੱਛਦੀ ਕਿੰਨੇ ਸਾਲ ਰਹੀ

 ਸੁਣਿਆ ਹੁਣ ਵੀ ਵਰਤ ਮੇਰੇ ਲਈ  ਰੱਖਦੀ ਐ,
ਅਜੇ ਵੀ ਮੇਰੇ ਨਾ ਦਾ ਦੀਵਾ ਉਹ  ਬਾਲ ਰਹੀ।
ਰੂਹ ਦੀ ਰਿਸ਼ਤੇਦਾਰੀ ਵੀ ਚੁੱਭਦੀ ਐ ਦੁਨੀਆਂ ਨੂੰ 
ਇਹ ਦੁਨੀਆਂ ਉਹਦੇ ਬਾਰੇ ਕੀ ਕੁਝ ਪੁੱਛਦੀ ਕਿੰਨੇ ਸਾਲ ਰਹੀ

ਸੁਣਿਆ ਹੁਣ ਵੀ ਵਰਤ ਮੇਰੇ ਲਈ ਰੱਖਦੀ ਐ, ਅਜੇ ਵੀ ਮੇਰੇ ਨਾ ਦਾ ਦੀਵਾ ਉਹ ਬਾਲ ਰਹੀ। ਰੂਹ ਦੀ ਰਿਸ਼ਤੇਦਾਰੀ ਵੀ ਚੁੱਭਦੀ ਐ ਦੁਨੀਆਂ ਨੂੰ ਇਹ ਦੁਨੀਆਂ ਉਹਦੇ ਬਾਰੇ ਕੀ ਕੁਝ ਪੁੱਛਦੀ ਕਿੰਨੇ ਸਾਲ ਰਹੀ

9 Love

Trending Topic