Jaipal groha

Jaipal groha

ਹਕਿਕੱਤ

  • Latest
  • Popular
  • Repost
  • Video

ਗਜਬ ਦੀ ਹਿਮੰਤ ਦਿੱਤੀ ਹੈ। ਉਸ ਰੱਬ ਨੇ ਮੈਨੂੰ ਉਹ ਦਗੇਬਾਜੀਆ ਕਰੀ ਜਾਂਦੇ ਸਾਡੇ ਨਾਲ,,, ਅਸੀ ਅੱਜ ਬੀ ਬਫਾਦਾਰੀ ਨਿਭਾ ਰਹੇ ਹਾਂ ਉਹਣਾ ਨਾਲ,,।।।

#Morning  ਗਜਬ
ਦੀ ਹਿਮੰਤ ਦਿੱਤੀ ਹੈ। ਉਸ
ਰੱਬ ਨੇ ਮੈਨੂੰ
ਉਹ ਦਗੇਬਾਜੀਆ ਕਰੀ ਜਾਂਦੇ ਸਾਡੇ ਨਾਲ,,, ਅਸੀ ਅੱਜ ਬੀ ਬਫਾਦਾਰੀ ਨਿਭਾ ਰਹੇ ਹਾਂ ਉਹਣਾ ਨਾਲ,,।।।

#Morning

12 Love

ਦੁੱਖ ਭੈੜੇ ਹੁੰਦੇ ਸੱਜਨਾ ਜੁਦਾਈਆ ਦੇ,,ਇਨਸਾਨ ਕਦੇ ਨਾ ਮਿਟਦੇ ਲਿਕਾ ਦਿਲ ਦੀ ਬਾਹੀਆਦੇ।ਅਸੀ ਹਾਰੇ ਹਾਂ ਕਿਸਮਤ ਨਾਲ ਖਹਿ ਖਹਿ ਕੇ,, ਹੂਣੰ ਹਾਸੇ ਬੀ ਨੀ ਆਉਦੇ ਚੇਰੇਆ ਤੇ।

#Hope  ਦੁੱਖ ਭੈੜੇ ਹੁੰਦੇ ਸੱਜਨਾ ਜੁਦਾਈਆ ਦੇ,,ਇਨਸਾਨ ਕਦੇ ਨਾ ਮਿਟਦੇ ਲਿਕਾ ਦਿਲ ਦੀ ਬਾਹੀਆਦੇ।ਅਸੀ ਹਾਰੇ ਹਾਂ ਕਿਸਮਤ ਨਾਲ ਖਹਿ ਖਹਿ ਕੇ,, ਹੂਣੰ ਹਾਸੇ ਬੀ ਨੀ ਆਉਦੇ
ਚੇਰੇਆ ਤੇ।

#Hope

10 Love

ਕਾਸ। ਹਰ ਸੁਪਨੇ ਪੂਰੇ ਹੂਦੇੰ ਤਾਂ ਹਰ ਸੁਪਨੇ ਵਿਚ ਤੈਨੂੰ ਵੇਖਿਆ ਕਰਦਾ,,, ਕਾਸ। ਜਿੰਦਗੀ ਚ ਹਰ ਦੂਆ ਪੂਰੀ ਹੁੰਦੀ ਤਾਂ ਹਰ ਦੂਆ ਵਿਚ ਤੈਨੂੰ ਮੰਗਿਆ ਕਰਦਾ,,, preet

#Morning  ਕਾਸ। ਹਰ ਸੁਪਨੇ ਪੂਰੇ ਹੂਦੇੰ ਤਾਂ ਹਰ ਸੁਪਨੇ ਵਿਚ ਤੈਨੂੰ ਵੇਖਿਆ ਕਰਦਾ,,, ਕਾਸ। ਜਿੰਦਗੀ ਚ ਹਰ ਦੂਆ ਪੂਰੀ ਹੁੰਦੀ ਤਾਂ ਹਰ ਦੂਆ ਵਿਚ ਤੈਨੂੰ ਮੰਗਿਆ ਕਰਦਾ,,, preet

#Morning

10 Love

ਹੁੰਣ ਤਾ ਸਿੰਗਲ ਰਹਿਣ ਹੀ ਭਲਾਈ ਹੈ,, ਜਦੋ ਪਿਆਰ ਸੀ ਉਦੋ ਕਿਹੜਾ ਕਿਸੇ ਨੇ ਕਦਰ ਪਾਈ ਹੈ।

#Morning  ਹੁੰਣ ਤਾ ਸਿੰਗਲ ਰਹਿਣ ਹੀ ਭਲਾਈ ਹੈ,, ਜਦੋ ਪਿਆਰ ਸੀ ਉਦੋ ਕਿਹੜਾ ਕਿਸੇ ਨੇ ਕਦਰ ਪਾਈ ਹੈ।

#Morning

10 Love

ਇਹ ਬੀ ਨਹੀ ਖੁਸ਼ੀ ਵਿਚ ਸ਼ਾਲਾ ਮਾਰੀ ਜਾਣੇ ਆ ,,ਇਹ ਵੀ ਨਹੀ ਕੀ ਵਿਚੋ ਵਿਚ ਸੜੀ ਜਾਣੇ ਆ। ਹਾਰੇ ਨਹੀ ਹਜੇ ਲੜੀ ਜਾਣੇ ਆ,, ਦੋ ਦੋ ਹੱਥ ਜਿਦੰੰਗੀ ਨਾਲ ਕਰੀ ਜਾਣੇ ਆ। (ਤਕਦੀਰ ਮੇਰੀ)

 ਇਹ ਬੀ ਨਹੀ ਖੁਸ਼ੀ ਵਿਚ ਸ਼ਾਲਾ ਮਾਰੀ ਜਾਣੇ ਆ ,,ਇਹ ਵੀ ਨਹੀ ਕੀ ਵਿਚੋ ਵਿਚ ਸੜੀ ਜਾਣੇ ਆ। ਹਾਰੇ ਨਹੀ ਹਜੇ ਲੜੀ ਜਾਣੇ ਆ,, ਦੋ ਦੋ ਹੱਥ ਜਿਦੰੰਗੀ ਨਾਲ ਕਰੀ ਜਾਣੇ ਆ।

(ਤਕਦੀਰ ਮੇਰੀ)

ਇਹ ਬੀ ਨਹੀ ਖੁਸ਼ੀ ਵਿਚ ਸ਼ਾਲਾ ਮਾਰੀ ਜਾਣੇ ਆ ,,ਇਹ ਵੀ ਨਹੀ ਕੀ ਵਿਚੋ ਵਿਚ ਸੜੀ ਜਾਣੇ ਆ। ਹਾਰੇ ਨਹੀ ਹਜੇ ਲੜੀ ਜਾਣੇ ਆ,, ਦੋ ਦੋ ਹੱਥ ਜਿਦੰੰਗੀ ਨਾਲ ਕਰੀ ਜਾਣੇ ਆ। (ਤਕਦੀਰ ਮੇਰੀ)

10 Love

ਕਿ ਮਾਨ ਸਰੀਰਾ ਦਾ,, ਇਹਨਾ ਰੇਸਮੀ ਲੀਰਾ ਦਾ। ਜਿੰਦਗੀ ਦਿਆ ਗੱਲਾ ਨੇ,, ਜਿੰਦਗੀ ਨਾਲ ਮੁਕ ਜਾਣਿਆ ਨੇ। ਇਥੇ ਕੋਈ ਕਿਸੇ ਨੂੰ ਯਾਦ ਨੀ ਕਰਦਾ,, Baljeet chouhan ਐ ਨਬਜਾ ਰੁਕ ਜਾਣਿਆ ਨੇ।

#ਕਹਾਣੀ  ਕਿ ਮਾਨ ਸਰੀਰਾ ਦਾ,, 
ਇਹਨਾ ਰੇਸਮੀ ਲੀਰਾ ਦਾ।
ਜਿੰਦਗੀ ਦਿਆ ਗੱਲਾ ਨੇ,, 
ਜਿੰਦਗੀ ਨਾਲ ਮੁਕ ਜਾਣਿਆ ਨੇ। ਇਥੇ ਕੋਈ ਕਿਸੇ ਨੂੰ ਯਾਦ ਨੀ ਕਰਦਾ,, Baljeet chouhan ਐ ਨਬਜਾ ਰੁਕ ਜਾਣਿਆ ਨੇ।

life story

7 Love

Trending Topic