ਪਾਣੀ ਤੇ ਮਾਰੀ ਲੀਕ ਜਿਹੇ ਇਤਬਾਰ ਹੋ ਗਏ ਨੇ
ਅੱਜਕਲ ਦੇ ਮਤਲਬ
  • Latest
  • Popular
  • Video

ਪਾਣੀ ਤੇ ਮਾਰੀ ਲੀਕ ਜਿਹੇ ਇਤਬਾਰ ਹੋ ਗਏ ਨੇ ਅੱਜਕਲ ਦੇ ਮਤਲਬੀ ਪਿਆਰ ਹੋ ਗਏ ਨੇ, ਮੋਮੀ ਬੱਚ ਕੇ ਰਹਿ ਦੋਗਲੀ ਦੁਨੀਆ ਤੋ ਅੱਜ ਕੱਲ ਦੇ ਮਤਲਬੀ ਯਾਰ ਹੋ ਗਏ ਨੇ,

 ਪਾਣੀ ਤੇ ਮਾਰੀ ਲੀਕ ਜਿਹੇ ਇਤਬਾਰ ਹੋ ਗਏ ਨੇ
ਅੱਜਕਲ ਦੇ ਮਤਲਬੀ ਪਿਆਰ ਹੋ ਗਏ ਨੇ,
ਮੋਮੀ ਬੱਚ ਕੇ ਰਹਿ ਦੋਗਲੀ ਦੁਨੀਆ ਤੋ
ਅੱਜ ਕੱਲ ਦੇ ਮਤਲਬੀ ਯਾਰ ਹੋ ਗਏ ਨੇ,

Write by#pkmomi

6 Love

Trending Topic