Heart quotes
  • Latest
  • Popular
  • Video
#punjabi_shayri #nojotopunjabi #ਪਿਆਰ #pjsgqoutes #Heart #Brain  ਦਿਲ ਤੇ ਦਿਮਾਗ ਲੜ ਪਏ ਮੇਰੇ ,
ਦਿਲ ਨੂੰ ਵਿਸ਼ਵਾਸ ਪਰ ਦਿਮਾਗ ਨਾ ਕਰੇ ,
ਤੇਰੇ ਨਾਲ ਜੋਂ ਸਭ ਝੂਠੇ ਨੇ ਚੇਹਰੇ ।
ਦਿਲ ਅਜੇ ਵੀ ਉਨ੍ਹਾਂ ਲਈ ਧਕ ਧਕ ਕਰਦਾ ,
ਪਿਆਰ ਅਜੇ ਵੀ ਉਨ੍ਹਾਂ ਨੂੰ ਬੜਾ ਕਰਦਾ ।
ਸ਼ੱਕੀ ਦਿਮਾਗ ਮੇਰਾ ਦਿਲ ਨੂੰ ਸੁਨੇਹਾ ਘਲਦਾ ,
ਕੱਢ ਕੇ ਤੂੰ ਦਿਲੋ ਅੱਗੇ ਵੱਲ ਨੂੰ ਕਿਉਂ ਨੀ ਚੱਲਦਾ।
ਪਰ ਦਿਲ ਮੇਰਾ ਪਿਆਰ ਵਿੱਚ ਝੱਲਾ ਹੋਇਆ ਆ,
ਦਿਮਾਗ ਨਾਤਾ ਤੋੜ ਦਿਲ ਨਾਲੋਂ ਇੱਕਲਾ ਹੋਇਆ ਆ।
ਦੋਹਾ ਦੀ ਲੜਾਈ ਵਿੱਚ ਮੈਂ ਫਸ ਦਾ ,
ਕਦੇਂ ਰੋਂਦਾ ਕਦੇਂ ਰਹਾ ਮੈਂ ਹੱਸ ਦਾ ।
ਰੱਬਾ ਦਿਲ ਤੇ ਦਿਮਾਗ ਦੀ ਤੂੰ ਸੁਲਹਾ ਕਰ ਦੇ,
ਮੇਰੀ ਜ਼ਿੰਦਗੀ ਦੇ ਵਿਚ ਖੁਸ਼ੀਆਂ ਤੂੰ ਭਰ ਦੇ ।

©Prabhjot PJSG

दिल और दिमाग की लड़ाई में ये दिल हमेशा हार जाता है, क्योंकि इस दिल को बस प्यार करना आता है। ©Gunjan Rajput

#poetrycommunity #कविता #lovethoughts #thought #Quotes  दिल और दिमाग की लड़ाई 
में ये दिल हमेशा हार जाता है,

क्योंकि इस दिल को बस
प्यार करना आता है।

©Gunjan Rajput

दिल और दिमाग की लड़ाई में ये दिल हमेशा हार जाता है, क्योंकि इस दिल को बस प्यार करना आता है। #Heart #love #Dil #Poetry #poetrycommunity #Quotes #lovethoughts #thought

26 Love

#friends #forever #admirer #Secret #Quote #Heart  I am no stalker
I am just a stranger...
A girl in love
A secret admirer of you...

©mirrorsouls_sqsh

ਦੁੱਖ ਵੀ ਉੱਥੇ ਫਰੋਲੀ ਦਿਲਾ ਜਿੱਥੇ ਕੋਈ ਸਮਝਣ ਵਾਲਾ ਹਉਂਗਾ ਐਮਈ ਹਰ ਕਿਸੇ ਅੱਗੇ ਭੇਤ ਖੋਲ ਕੇ ਮਜਾਕ ਨਾ ਬਣਾਈ ਪਿਆਰ ਦਾ ....✍️ Rav inder m ©lyrics ✍️ Ravi Mehmi

#ਵਿਚਾਰ #Heart  ਦੁੱਖ ਵੀ ਉੱਥੇ ਫਰੋਲੀ ਦਿਲਾ 
ਜਿੱਥੇ ਕੋਈ ਸਮਝਣ ਵਾਲਾ ਹਉਂਗਾ 
ਐਮਈ ਹਰ ਕਿਸੇ ਅੱਗੇ ਭੇਤ ਖੋਲ ਕੇ 
ਮਜਾਕ ਨਾ ਬਣਾਈ ਪਿਆਰ ਦਾ
            ....✍️ Rav inder









m

©lyrics ✍️ Ravi Mehmi

#Heart

7 Love

Happy Heart Day એક દિવસ મે મારા દિલ ને પુછ્યુ . હું : લવ એટલે સુ છે ? દિલ : જો ભાઈ મારું કામ છે લોય પહોચાડવાનું એટલે સિલેબસ બહાર ની વાત ના પૂછ.😂 ©HARIBHAI GOHIL

#विचार #Heart  Happy Heart Day
એક દિવસ મે મારા દિલ ને પુછ્યુ .
હું : લવ એટલે સુ છે ? 
દિલ : જો ભાઈ મારું કામ છે લોય પહોચાડવાનું એટલે
સિલેબસ બહાર ની વાત ના પૂછ.😂

©HARIBHAI GOHIL

#Heart

11 Love

जैसे हर जुर्म का कोई सुराग है । वैसे ही हर दिल में एक दिमाग है । ©Shivani Sharma

#nojotoenglish #nojotohindi #Heart #Brain  जैसे हर जुर्म का कोई सुराग है ।
वैसे ही हर दिल में एक दिमाग है ।

©Shivani Sharma
Trending Topic