Guru Nanak Jayanti
  • Latest
  • Popular
  • Video

#GuruNanakJayanti ਮੇਰਾ ਬਾਬਾ ਨਾਨਕ ************* ਗੁਰੂ ਪੀਰ ਉਹ ਸਭ ਦਾ ਵਾਲੀ ਮੁੜਿਆ ਨਾ ਕੋਈ ਦਰ ਤੋਂ ਖਾਲੀ ਸਭ ਦਾ ਬੇੜਾ ਬੰਨ੍ਹੇ ਲਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਕਿਰਤ ਕਰੋ ਅਕਾਲ ਪੁਰਖ ਦਾ ਨਾਮ ਸਦਾਂ ਹੀ ਜੱਪਣਾ ਹਕ਼ ਸੱਚ ਦੀ ਕਰੋ ਕਮਾਈ ਵੰਡ ਸਦਾਂ ਹੀ ਛੱਕਣਾ ਨੇਕੀ ਦਾ ਰਾਹ ਦਿਖਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਬਾਣੀ ਦੇ ਵਿੱਚ ਅੰਮ੍ਰਿਤ ਐਸਾ ਤਨ ਮਨ ਹੋਏ ਨਿਹਾਲ ਆਪਣੇ ਅੰਦਰ ਪਾਇਆ ਉਸਨੂੰ ਜਿਸਦੀ ਸੀ ਮੈਂਨੂੰ ਭਾਲ ਮੈਂ ਹਰ ਅੱਖਰ ਵਿੱਚ ਪਾਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਧੁਰ ਕੀ ਬਾਣੀ ਜੋ ਵੀ ਗਾਉਂਦਾ ਮੂੰਹੋਂ ਮੰਗਿਆ ਫ਼ਲ ਉਹ ਪਾਉਂਦਾ ਬਲਜੀਤ ਮਾਹਲੇ ਧਿਆਇਆ ਜੀ ਮੇਰਾ ਬਾਬਾ ਨਾਨਕ ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ ************* ਲੇਖ਼ਕ :-ਬਲਜੀਤ ਸਿੰਘ ਮਾਹਲਾ✍🏻 ਮੋਬ :- 8054942313🤳 ©Baljit Mahla

#gurunanakjayanti #merababananak  #GuruNanakJayanti ਮੇਰਾ ਬਾਬਾ ਨਾਨਕ 
*************
ਗੁਰੂ ਪੀਰ ਉਹ ਸਭ ਦਾ ਵਾਲੀ 
ਮੁੜਿਆ ਨਾ ਕੋਈ ਦਰ ਤੋਂ ਖਾਲੀ 
ਸਭ ਦਾ ਬੇੜਾ ਬੰਨ੍ਹੇ  ਲਾਇਆ ਜੀ ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਕਿਰਤ ਕਰੋ ਅਕਾਲ ਪੁਰਖ ਦਾ ਨਾਮ ਸਦਾਂ ਹੀ ਜੱਪਣਾ 
ਹਕ਼ ਸੱਚ ਦੀ ਕਰੋ ਕਮਾਈ ਵੰਡ ਸਦਾਂ ਹੀ ਛੱਕਣਾ 
ਨੇਕੀ ਦਾ ਰਾਹ ਦਿਖਾਇਆ ਜੀ ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਬਾਣੀ ਦੇ ਵਿੱਚ ਅੰਮ੍ਰਿਤ ਐਸਾ ਤਨ  ਮਨ ਹੋਏ ਨਿਹਾਲ 
ਆਪਣੇ ਅੰਦਰ ਪਾਇਆ ਉਸਨੂੰ ਜਿਸਦੀ ਸੀ ਮੈਂਨੂੰ ਭਾਲ 
ਮੈਂ ਹਰ ਅੱਖਰ ਵਿੱਚ ਪਾਇਆ ਜੀ ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਧੁਰ ਕੀ ਬਾਣੀ ਜੋ ਵੀ ਗਾਉਂਦਾ 
ਮੂੰਹੋਂ ਮੰਗਿਆ ਫ਼ਲ ਉਹ ਪਾਉਂਦਾ 
ਬਲਜੀਤ ਮਾਹਲੇ ਧਿਆਇਆ ਜੀ  ਮੇਰਾ ਬਾਬਾ ਨਾਨਕ 
ਸੱਚੀ ਬਾਣੀ ਵਿੱਚ ਸਮਾਇਆ ਜੀ ਮੇਰਾ ਬਾਬਾ ਨਾਨਕ 
*************
ਲੇਖ਼ਕ :-ਬਲਜੀਤ ਸਿੰਘ ਮਾਹਲਾ✍🏻
ਮੋਬ :- 8054942313🤳

©Baljit Mahla

#GuruNanakJayanti ਨਾਨਕ ਨਾਨਕ ਦੁਨੀਆਂ ਪੁਕਾਰੇ, ਨਾਨਕ ਫੇਰਾ ਪਾ ਜਾਵੀ, ਕੱਤਕ ਦੀ ਪੂਰਨਮਾਸ਼ੀ ਨੂੰ ਸੀ ਜੱਗ ਰੁਸ਼ਨਾਇਆ, ਹੁਣ ਵੀ ਕਣ ਕਣ ਨੂੰ ਰੁਸ਼ਨਾ ਜਾਵੀ, ਨਾਨਕ ਨਾਨਕ ਦੁਨੀਆਂ ਪੁਕਾਰੇ, ਨਾਨਕ ਫੇਰਾ ਪਾ ਜਾਵੀ। #0827P08112022 ©Dawinder Mahal

#gurunanakjayanti #0827P08112022  #GuruNanakJayanti ਨਾਨਕ ਨਾਨਕ ਦੁਨੀਆਂ ਪੁਕਾਰੇ,
ਨਾਨਕ ਫੇਰਾ ਪਾ ਜਾਵੀ,
ਕੱਤਕ ਦੀ ਪੂਰਨਮਾਸ਼ੀ ਨੂੰ ਸੀ ਜੱਗ ਰੁਸ਼ਨਾਇਆ, 
ਹੁਣ ਵੀ ਕਣ ਕਣ ਨੂੰ ਰੁਸ਼ਨਾ ਜਾਵੀ,
ਨਾਨਕ ਨਾਨਕ ਦੁਨੀਆਂ ਪੁਕਾਰੇ,
ਨਾਨਕ ਫੇਰਾ ਪਾ ਜਾਵੀ।
#0827P08112022

©Dawinder Mahal

ਨਾਨਕ ਨਾਨਕ ਦੁਨੀਆਂ ਪੁਕਾਰੇ, ਨਾਨਕ ਫੇਰਾ ਪਾ ਜਾਵੀ, ਕੱਤਕ ਦੀ ਪੂਰਨਮਾਸ਼ੀ ਨੂੰ ਸੀ ਜੱਗ ਰੁਸ਼ਨਾਇਆ, ਹੁਣ ਵੀ ਕਣ ਕਣ ਨੂੰ ਰੁਸ਼ਨਾ ਜਾਵੀ, ਨਾਨਕ ਨਾਨਕ ਦੁਨੀਆਂ ਪੁਕਾਰੇ, ਨਾਨਕ ਫੇਰਾ ਪਾ ਜਾਵੀ। #0827P08112022

10 Love

#GuruNanakJayanti ( ਰੱਬ ਨੂੰ ਕਹੋ ਮੈਨੂੰ ਆਪਣੇ ਪੈਰਾਂ ਦੀ ਧੂੜ ਬਣਾ ਲੈ ਕਿਉਂਕਿ ਉਨ੍ਹਾਂ ਦੇ ਪੈਰਾਂ ਦੀ ਧੂੜ ਵੀ,,,,,, ਲੋਕ ਚੁੱਕ ਚੁੱਕ ਮੱਥੇ ਨੂੰ ਲਾਉਂਦੇ ਨੇ,,,,,,, ©jittu sekhon

#gurunanakjayanti #ਵਿਚਾਰ  #GuruNanakJayanti ( ਰੱਬ ਨੂੰ ਕਹੋ ਮੈਨੂੰ ਆਪਣੇ ਪੈਰਾਂ ਦੀ ਧੂੜ ਬਣਾ ਲੈ 
ਕਿਉਂਕਿ ਉਨ੍ਹਾਂ ਦੇ ਪੈਰਾਂ ਦੀ ਧੂੜ ਵੀ,,,,,, 
ਲੋਕ ਚੁੱਕ ਚੁੱਕ ਮੱਥੇ ਨੂੰ ਲਾਉਂਦੇ ਨੇ,,,,,,,

©jittu sekhon

#GuruNanakJayanti Hukame andar sabko bahar hukam na koe Nanak hukme je bujhe tan homye khe na koe ... ©kaurs tams

#gurunanakjayanti #समाज  #GuruNanakJayanti Hukame andar sabko bahar hukam na koe Nanak hukme je bujhe tan homye khe na koe ...

©kaurs tams

#GuruNanakJayanti Karan ki sift apne baba nanak di jede bin kahe kholde ne Raste apne puttar de layi. Vaare jaawan mai baba nanak de jede Rakhde ne apne puttar di nikki ton waddi har gal da khyal. Tayin karda nai Ardaas hun Karda ae Rana bs Shukar te Dhanyawad baba ji nu ehna kujj den layi. ©RANA WRITER

#writerscommunityofinstagram #writersofinstagrampoetry #writersoninstagram #gurunanakjayanti #writersofindia #writingislife  #GuruNanakJayanti Karan ki sift apne baba nanak di jede bin kahe kholde ne Raste apne puttar de layi. Vaare jaawan mai baba nanak de jede Rakhde ne apne puttar di nikki ton waddi har gal da khyal. Tayin karda nai Ardaas hun Karda ae Rana bs Shukar te Dhanyawad baba ji nu ehna kujj den layi.

©RANA WRITER

#GuruNanakJayanti 🖤 मेरे हथां च हूंदा एक वारी बदलने बलों सोच भी लेंदी पर ए जिंदगी तू मेरे वास्ते लिखी है वाहेगुरु ऐसे करके मैं जीई जांदी आ तू मेरे नाल खड़े आ सी ऐ सोच के सबर दा घूंट मैं हर वारी पी जंदी आ 🖤 ©Nishiii

#gurunanakjayanti  #GuruNanakJayanti 🖤 मेरे हथां च हूंदा एक 
वारी  बदलने बलों सोच भी लेंदी 
पर ए जिंदगी तू मेरे वास्ते लिखी है वाहेगुरु 
ऐसे करके मैं जीई जांदी आ  
तू मेरे नाल खड़े आ सी 
ऐ सोच के सबर दा घूंट मैं हर 
वारी पी जंदी आ 🖤

©Nishiii
Trending Topic