ਮਹਿਰਮ!ਕਿੰਝ ਸਾਬਿਤ ਕਰਾਂ ਆਪਣੀ ਮਹੁੱਬਤ ਨੂੰ ਕਿਉਂਕਿ,ਹਰ ਕੋ | ਪੰਜਾਬੀ Shayari Vi

"ਮਹਿਰਮ!ਕਿੰਝ ਸਾਬਿਤ ਕਰਾਂ ਆਪਣੀ ਮਹੁੱਬਤ ਨੂੰ ਕਿਉਂਕਿ,ਹਰ ਕੋਈ ਤਾਰੇ ਤੋੜਨ 'ਚ ਮਾਹਿਰ ਨਹੀਂ ਹੁੰਦਾ ਦਿਲ ਬਹੁਤ ਕੁਝ ਦੱਬੀ ਬੈਠਾ ਆਪਣੇ ਅੰਦਰ ਓਸ ਲਈ ਪਰ ਕਮੰਬਕਤ ਤੋਂ ਮੌਕੇ ਤੇ ਜ਼ਾਹਿਰ ਨਹੀਂ ਹੁੰਦਾ 💓। ©Tera Mehram "

ਮਹਿਰਮ!ਕਿੰਝ ਸਾਬਿਤ ਕਰਾਂ ਆਪਣੀ ਮਹੁੱਬਤ ਨੂੰ ਕਿਉਂਕਿ,ਹਰ ਕੋਈ ਤਾਰੇ ਤੋੜਨ 'ਚ ਮਾਹਿਰ ਨਹੀਂ ਹੁੰਦਾ ਦਿਲ ਬਹੁਤ ਕੁਝ ਦੱਬੀ ਬੈਠਾ ਆਪਣੇ ਅੰਦਰ ਓਸ ਲਈ ਪਰ ਕਮੰਬਕਤ ਤੋਂ ਮੌਕੇ ਤੇ ਜ਼ਾਹਿਰ ਨਹੀਂ ਹੁੰਦਾ 💓। ©Tera Mehram

#titliyan #loV€fOR€v€R #, romantic #L♥️ve

People who shared love close

More like this

Trending Topic