Tera Mehram

Tera Mehram

  • Latest
  • Popular
  • Video
#loV€fOR€v€R❤️ #sad_emotional_shayries #punjabi_shayri #surya  ਜੇ ਬੇਵਫ਼ਾ ਧਾਗਿਆ ਤੈਨੂੰ ਆਪਣੇ ਵਿੱਚ ਸਮਾਉਣ'ਚ
ਜਰਾਂ ਇੱਕ ਮਿੰਟ ਸੋਚ ਲੈਂਦੀ
ਤਾਂ ਹੋ ਸਕਦਾ ਸੀ ਮੈਂ ਅੱਜ ਖੁੱਦ ਨੂੰ,
ਇੰਝ ਤਿਲ-ਤਿਲ ਪਿੰਘਲਣੇ ਤੋਂ ਰੋਕ ਲੈਂਦੀ🥀🕯️।

©Tera Mehram

ਦੇਖ ਕੇ ਤਸਵੀਰ ਹੀਰ ਮੇਰੀ ਦੀ ਅੱਖਾਂ ਨੂੰ ਖੁਮਾਰੀ ਜੀ ਆਈ ਐ ਕਿੰਨਾ ਚਿਰ ਹੋ ਗਿਆ ਡਾਇਰੀ ਖ਼ਾਲੀ ਸੀ ਮੇਰੀ ਬੜੇ ਅਰਸੇ ਪਿੱਛੋਂ ਅੱਜ ਇੱਕ ਸ਼ਾਇਰੀ ਜੀ ਆਈ ਐ। ©Tera Mehram

#romantic_poetry #punjabi_shayri #love❤ #surya  ਦੇਖ ਕੇ ਤਸਵੀਰ ਹੀਰ ਮੇਰੀ ਦੀ
ਅੱਖਾਂ ਨੂੰ ਖੁਮਾਰੀ ਜੀ ਆਈ ਐ
ਕਿੰਨਾ ਚਿਰ ਹੋ ਗਿਆ ਡਾਇਰੀ ਖ਼ਾਲੀ ਸੀ ਮੇਰੀ
ਬੜੇ ਅਰਸੇ ਪਿੱਛੋਂ ਅੱਜ ਇੱਕ ਸ਼ਾਇਰੀ ਜੀ ਆਈ ਐ।

©Tera Mehram

#surya ਸ਼ਾਇਰੀ 💓💓 #romantic_poetry #punjabi_shayri #love❤

9 Love

ਮਹਿਰਮ! ਕੀ ਕਹਾਂ,ਕੀ ਨਾਂ ਕਹਾਂ ਬੜੇ ਮੁਦਤਾਂ ਬਾਅਦ ਆਈ ਏ ਅੱਖੀਆਂ ਫੜ ਕੇ ਬੈ ਗਈਆਂ ਜ਼ਿੱਦ ਵਾਂਗ ਸਾਵਣ ਦੇ ਕਿਉਂਕਿ, ਜੋ ਅੱਜ ਤੇਰੀ ਯਾਦ ਆਈ ਏ 💓⛈️। ©Tera Mehram

#loV€fOR€v€R❤️ #romantic_poetry #punjabi_shayri #Romantic  ਮਹਿਰਮ! ਕੀ ਕਹਾਂ,ਕੀ ਨਾਂ ਕਹਾਂ
ਬੜੇ ਮੁਦਤਾਂ ਬਾਅਦ ਆਈ ਏ
ਅੱਖੀਆਂ ਫੜ ਕੇ ਬੈ ਗਈਆਂ ਜ਼ਿੱਦ ਵਾਂਗ ਸਾਵਣ ਦੇ
ਕਿਉਂਕਿ, ਜੋ ਅੱਜ ਤੇਰੀ ਯਾਦ ਆਈ ਏ 💓⛈️।

©Tera Mehram
#loV€fOR€v€R #L♥️ve #titliyan  ਮਹਿਰਮ!ਕਿੰਝ ਸਾਬਿਤ ਕਰਾਂ ਆਪਣੀ ਮਹੁੱਬਤ ਨੂੰ
ਕਿਉਂਕਿ,ਹਰ ਕੋਈ ਤਾਰੇ ਤੋੜਨ 'ਚ ਮਾਹਿਰ ਨਹੀਂ ਹੁੰਦਾ
ਦਿਲ ਬਹੁਤ ਕੁਝ ਦੱਬੀ ਬੈਠਾ ਆਪਣੇ ਅੰਦਰ ਓਸ ਲਈ
ਪਰ ਕਮੰਬਕਤ ਤੋਂ ਮੌਕੇ ਤੇ ਜ਼ਾਹਿਰ ਨਹੀਂ ਹੁੰਦਾ 💓।

©Tera Mehram
#loV€fOR€v€R❤️ #punjabi_shayri #pubjabisong #SunSet  ਮਿਰਗਾਂ ਵਰਗੀਆਂ ਅੱਖਾਂ ਓਸ ਦੀਆਂ
ਤੇ ਝਰਨੇ ਵਰਗੇ ਬਾਲ ਆ
ਕੀ ਕਹਾਂ ਮੈ ਤਾਰੀਫ਼ 'ਚ ਓਸਦੀ
ਓਹ ਕ੍ਰਿਸ਼ਮਾ ਕੁਦਰਤ ਦਾ ਬਆਕਮਆਲ ਆ💓🥀।

©Tera Mehram
#loV€fOR€v€R #punjabi_shayri #punjabialfaaz #GarajteBaadal  ਮਿੱਤਰੋ! ਕਦੇ ਵੀ ਕਿਸੇ ਚੀਜ਼ ਦਾ ਇੰਨਾ ਮਾਣ
ਨਾ ਕਰਿਆ ਕਰੋ, ਕਿਓਂਕਿ ਕਈ  ਵਾਰ ਮਾਣ- ਮਾਣ ਵਿੱਚ ਹੀ ਮਾਣ ਟੁੱਟ ਜਾਂਦੈ ‌।

©Tera Mehram
Trending Topic