ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ ਗੱਲ ਸਮਝੇ ਗੀ। ਨਾ ਤੇਰਾ ਹ

"ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ ਗੱਲ ਸਮਝੇ ਗੀ। ਨਾ ਤੇਰਾ ਹੀ ਬਸ ਜਪਦਾ ਹਾਂ ਗੱਲ ਸਮਝੇ ਗੀ। ਪਹਿਲਾ ਅੱਖਾਂ ਨਾਲ ਪਸਮਾਇਆ ਤੂੰ ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ ਮੇਰਾ ਪਿਆਰ ਸਮਝ ਨਾ ਆਇਆ ਨੀ ਗੱਲ ਸਮਝੇ ਗੀ। ਤੂੰ ਐਸੀ ਠੋਕਰ ਮਾਰੀ ਉਠ ਪਾਣੀ ਵੀ ਨੀ ਮੰਗ ਹੋਣਾ ਗੱਲ ਸਮਝੇ ਗੀ। ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ ਗੱਲ ਸਮਝੇ ਗੀ। ਮੈਂ ਏਨੇ ਧੋਖੇ ਖਾ ਲਏ ਨੇ ਮੈਂ ਫਿਰ ਵੀ ਗੱਲ ਨਾ ਲਾ ਲਏ ਨੇ ਗੱਲ ਸਮਝੇ ਗੀ। ਚਲੋ ਮੰਨਿਆ ਕੇ ਤੇਰੀ ਮਜਬੂਰੀ ਏ ਤੇਰੀ ਹਰ ਇਕ ਰੀਝ ਅਧੂਰੀ ਏ ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ ਅਸੀਂ ਪਿਆਰ ਤੇਰੇ ਨਾਲ ਕੀਤਾ ਏ ਇਕ ਗੁਨਾਹ ਹੀ ਬਸ ਕੀਤਾ ਏ ਤੇਰੇ ਵੱਸੋਂ ਗੱਲ ਬਾਹਰ ਹੋਈ ਗੱਲ ਸਮਝੇ ਗੀ"

 ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ
ਗੱਲ ਸਮਝੇ ਗੀ।
ਨਾ ਤੇਰਾ ਹੀ ਬਸ ਜਪਦਾ ਹਾਂ
ਗੱਲ ਸਮਝੇ ਗੀ।
ਪਹਿਲਾ ਅੱਖਾਂ ਨਾਲ ਪਸਮਾਇਆ ਤੂੰ
ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ
ਮੇਰਾ ਪਿਆਰ ਸਮਝ ਨਾ ਆਇਆ ਨੀ
ਗੱਲ ਸਮਝੇ ਗੀ।
ਤੂੰ ਐਸੀ ਠੋਕਰ ਮਾਰੀ
ਉਠ ਪਾਣੀ ਵੀ ਨੀ ਮੰਗ ਹੋਣਾ 
ਗੱਲ ਸਮਝੇ ਗੀ।
ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ
ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ
ਗੱਲ ਸਮਝੇ ਗੀ।
ਮੈਂ ਏਨੇ ਧੋਖੇ ਖਾ ਲਏ ਨੇ
ਮੈਂ ਫਿਰ ਵੀ ਗੱਲ ਨਾ ਲਾ ਲਏ ਨੇ
ਗੱਲ ਸਮਝੇ ਗੀ।
ਚਲੋ ਮੰਨਿਆ ਕੇ ਤੇਰੀ ਮਜਬੂਰੀ ਏ
ਤੇਰੀ ਹਰ ਇਕ ਰੀਝ ਅਧੂਰੀ ਏ
ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ
ਅਸੀਂ ਪਿਆਰ ਤੇਰੇ ਨਾਲ ਕੀਤਾ ਏ
ਇਕ ਗੁਨਾਹ ਹੀ ਬਸ ਕੀਤਾ ਏ
ਤੇਰੇ ਵੱਸੋਂ ਗੱਲ ਬਾਹਰ ਹੋਈ 
ਗੱਲ ਸਮਝੇ ਗੀ

ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ ਗੱਲ ਸਮਝੇ ਗੀ। ਨਾ ਤੇਰਾ ਹੀ ਬਸ ਜਪਦਾ ਹਾਂ ਗੱਲ ਸਮਝੇ ਗੀ। ਪਹਿਲਾ ਅੱਖਾਂ ਨਾਲ ਪਸਮਾਇਆ ਤੂੰ ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ ਮੇਰਾ ਪਿਆਰ ਸਮਝ ਨਾ ਆਇਆ ਨੀ ਗੱਲ ਸਮਝੇ ਗੀ। ਤੂੰ ਐਸੀ ਠੋਕਰ ਮਾਰੀ ਉਠ ਪਾਣੀ ਵੀ ਨੀ ਮੰਗ ਹੋਣਾ ਗੱਲ ਸਮਝੇ ਗੀ। ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ ਗੱਲ ਸਮਝੇ ਗੀ। ਮੈਂ ਏਨੇ ਧੋਖੇ ਖਾ ਲਏ ਨੇ ਮੈਂ ਫਿਰ ਵੀ ਗੱਲ ਨਾ ਲਾ ਲਏ ਨੇ ਗੱਲ ਸਮਝੇ ਗੀ। ਚਲੋ ਮੰਨਿਆ ਕੇ ਤੇਰੀ ਮਜਬੂਰੀ ਏ ਤੇਰੀ ਹਰ ਇਕ ਰੀਝ ਅਧੂਰੀ ਏ ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ ਅਸੀਂ ਪਿਆਰ ਤੇਰੇ ਨਾਲ ਕੀਤਾ ਏ ਇਕ ਗੁਨਾਹ ਹੀ ਬਸ ਕੀਤਾ ਏ ਤੇਰੇ ਵੱਸੋਂ ਗੱਲ ਬਾਹਰ ਹੋਈ ਗੱਲ ਸਮਝੇ ਗੀ

ਮੇਰੀ ਤਕਲੀਫ

People who shared love close

More like this

Trending Topic