English
if i am the flower then will you be the fragrance in it?
https://m.facebook.com/
ਤਕਲੀਫ ਅੱਜ ਮੈਂ ਤਕਲੀਫ ਵਿਚ ਹਾਂ ਗੱਲ ਸਮਝੇ ਗੀ। ਨਾ ਤੇਰਾ ਹੀ ਬਸ ਜਪਦਾ ਹਾਂ ਗੱਲ ਸਮਝੇ ਗੀ। ਪਹਿਲਾ ਅੱਖਾਂ ਨਾਲ ਪਸਮਾਇਆ ਤੂੰ ਦੋਹਾਂ ਹੱਥਾਂ ਨਾ ਥੱਲੇ ਲਾਇਆ ਤੂੰ ਮੇਰਾ ਪਿਆਰ ਸਮਝ ਨਾ ਆਇਆ ਨੀ ਗੱਲ ਸਮਝੇ ਗੀ। ਤੂੰ ਐਸੀ ਠੋਕਰ ਮਾਰੀ ਉਠ ਪਾਣੀ ਵੀ ਨੀ ਮੰਗ ਹੋਣਾ ਗੱਲ ਸਮਝੇ ਗੀ। ਤੈਨੂੰ ਯਾਦ ਕਰਾਂ ਨਾਲੇ ਰੋਨਾ ਹਾਂ ਤੈਨੂੰ ਪਾਉਣ ਦੇ ਕੀਰਨੇ ਪਾਉਣਾ ਹਾਂ ਗੱਲ ਸਮਝੇ ਗੀ। ਮੈਂ ਏਨੇ ਧੋਖੇ ਖਾ ਲਏ ਨੇ ਮੈਂ ਫਿਰ ਵੀ ਗੱਲ ਨਾ ਲਾ ਲਏ ਨੇ ਗੱਲ ਸਮਝੇ ਗੀ। ਚਲੋ ਮੰਨਿਆ ਕੇ ਤੇਰੀ ਮਜਬੂਰੀ ਏ ਤੇਰੀ ਹਰ ਇਕ ਰੀਝ ਅਧੂਰੀ ਏ ਦਸ ਮੈਂ ਕੀ ਕਰਾ ਕਹਿ ਗੱਲ ਟਾਲੀ ਏ ਅਸੀਂ ਪਿਆਰ ਤੇਰੇ ਨਾਲ ਕੀਤਾ ਏ ਇਕ ਗੁਨਾਹ ਹੀ ਬਸ ਕੀਤਾ ਏ ਤੇਰੇ ਵੱਸੋਂ ਗੱਲ ਬਾਹਰ ਹੋਈ ਗੱਲ ਸਮਝੇ ਗੀ
Varinder Sahota
7 Love
ਤੂੰ ਪਰਾਇਆ ਕਰ ਗਿਆ ਠੁਕਰਾਇਆ ਤੋਂ ਹਮਨੇ ਭੀ ਬਹੁਤੋ ਕੋ ਸਿਰਫ ਇਕ ਤੇਰੀ ਖਾਤਿਰ। ਤੁਝਸੇ ਫਾਸਲਾ ਭੀ ਲਗਤਾ ਉਣਕੀ ਦੁਆਓ ਕਾ ਹੀ ਅਸਰ ਹੈ।
6 Love
ਵਾਹਿਗੁਰੂ ਤੇਰਾ ਸ਼ੁਕਰ ਹੈ ਵਾਹਿਗੁਰੂ ਤੇਰਾ ਸ਼ੁਕਰ ਹੈ ਜੋ ਵਧੀਆ ਟਾਈਮ ਲੰਘ ਰਿਹਾ। ਸਿਰਫ ਤੁਹਾਡੀ ਕਿਰਪਾ ਦੇ ਨਾਲ ਜਿਹੜੀ ਤੁਸੀਂ ਮੈਨੂੰ ਜ਼ਿੰਦਗੀ ਦਿਤੀ ਹੈ । ਸਾਹ ਚਲ ਰਹੇ ਨੇ ਸਰੀਰ ਦੇ ਅੰਗ ਬਿਲਕੁਲ ਸਹੀ ਨੇ। ਵਾਹਿਗੁਰੂ ਜੀ ਤੁਹਾਡਾ ਸ਼ੁਕਰ ਕਰਦਾ ਹਾਂ। ਬਸ ਏਦਾਂ ਹੀ ਕਿਰਪਾ ਬਣਾਈ ਰਖਣਾ।
4 Love
8 Love
ਜਦੋਂ ਖਿਆਲਾ ਵੇਹੜੇ ਤੇਰੇ ਪੈਰ ਨੇ ਪੈ ਜਾਂਦੇ, ਬਾਕੀ ਦੇ ਸਾਰੇ ਕੰਮਕਾਰ ਵਿਚੇ ਹੀ ਰਹਿ ਜਾਂਦੇ ।
11 Love
You are not a Member of Nojoto with email
or already have account Login Here
Will restore all stories present before deactivation. It may take sometime to restore your stories.
Continue with Social Accounts
Download App
Stories | Poetry | Experiences | Opinion
कहानियाँ | कविताएँ | अनुभव | राय
Continue with
Download the Nojoto Appto write & record your stories!
Continue with Social Accounts
Facebook Googleor already have account Login Here