White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ | ਪੰਜਾਬੀ ਸ਼ਾਇਰੀ ਅਤੇ

"White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ ਬੰਦਾ ਬੰਦੇ ਦਾ ਦਾਰੂ ਸਮਾਂ ਮਹਾਨ ਹੁੰਦਾ ਏ ਰਸਣਾ ਹੱਸਣਾ ਗਿਲੇ ਸ਼ਿਕਵੇ ਤਾਂ ਚਲਦੇ ਰਹਿੰਦੇ ਨੇ ਮਨ ਅਪਣੇ ਨੂੰ ਮਾਰ ਕੇ ਜਿੱਤਿਆ ਘੋਸ਼ਿਤ ਕਰ ਲਈਏ ਜੇ ਬਚਦੇ ਨੇ ਰਿਸ਼ਤੇ ਪੂਰੀ ਕੋਸ਼ਿਸ਼ ਕਰ ਲਈਏ ©Gulab Singh"

 White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ 
 ਬੰਦਾ ਬੰਦੇ ਦਾ ਦਾਰੂ ਸਮਾਂ ਮਹਾਨ ਹੁੰਦਾ ਏ
ਰਸਣਾ ਹੱਸਣਾ ਗਿਲੇ ਸ਼ਿਕਵੇ ਤਾਂ ਚਲਦੇ ਰਹਿੰਦੇ ਨੇ 
 ਮਨ ਅਪਣੇ ਨੂੰ ਮਾਰ ਕੇ ਜਿੱਤਿਆ ਘੋਸ਼ਿਤ ਕਰ ਲਈਏ 
 ਜੇ ਬਚਦੇ ਨੇ ਰਿਸ਼ਤੇ ਪੂਰੀ ਕੋਸ਼ਿਸ਼ ਕਰ ਲਈਏ

©Gulab Singh

White ਰਿਸ਼ਤਿਆਂ ਨਾਲ ਹੀ ਬੰਦਾ ਬੰਦੇ ਤੋਂ ਇਨਸਾਨ ਹੁੰਦਾ ਏ ਬੰਦਾ ਬੰਦੇ ਦਾ ਦਾਰੂ ਸਮਾਂ ਮਹਾਨ ਹੁੰਦਾ ਏ ਰਸਣਾ ਹੱਸਣਾ ਗਿਲੇ ਸ਼ਿਕਵੇ ਤਾਂ ਚਲਦੇ ਰਹਿੰਦੇ ਨੇ ਮਨ ਅਪਣੇ ਨੂੰ ਮਾਰ ਕੇ ਜਿੱਤਿਆ ਘੋਸ਼ਿਤ ਕਰ ਲਈਏ ਜੇ ਬਚਦੇ ਨੇ ਰਿਸ਼ਤੇ ਪੂਰੀ ਕੋਸ਼ਿਸ਼ ਕਰ ਲਈਏ ©Gulab Singh

#Friendship

People who shared love close

More like this

Trending Topic